ਗੜਸ਼ੰਕਰ ਦੇ ਨੌਜਵਾਨ ਨੇ ਕਨੇਡੀਅਨ ਆਰਮੀ ਵਿੱਚ ਕਮਿਸ਼ਨ ਪ੍ਰਾਪਤ ਕੀਤਾ

ਗੜ੍ਹਸ਼ੰਕਰ, 25 ਮਈ- ਗੜਸ਼ੰਕਰ ਇਲਾਕੇ ਲਈ ਇਹ ਬੜੇ ਵੱਡੇ ਮਾਣ ਵਾਲੀ ਗੱਲ ਹੈ ਕਿ ਗੜਸ਼ੰਕਰ ਦੇ ਸੂਬੇਦਾਰ ਸਰਦਾਰੀ ਲਾਲ ਰਾਣਾ ਦੇ ਸਪੁੱਤਰ ਵਿਸ਼ਾਲ ਰਾਣਾ ਨੇ ਕਨੇਡੀਅਨ ਆਰਮੀ ਵਿੱਚ ਕਮਿਸ਼ਨ ਪਦ ਪ੍ਰਾਪਤ ਕਰਦੇ ਹੋਏ ਲੈਫਟੀਨੈਂਟ ਦਾ ਅਹੁਦਾ ਪ੍ਰਾਪਤ ਕੀਤਾ ਹੈ।

ਸੂਬੇਦਾਰ ਸਰਦਾਰੀ ਲਾਲ ਰਾਣਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਸਪੁੱਤਰ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਪੂਰੇ ਪਰਿਵਾਰ ਨੂੰ ਮਾਣ ਮਹਿਸੂਸ ਹੋ ਰਿਹਾ ਹੈ।