ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

ਹੁਸ਼ਿਆਰਪੁਰ- ਸੰਤ ਬ੍ਰਹਮਾਂਨੰਦ ਜੀ ਭੂਰੀ ਵਾਲਿਆਂ ਦੇ ਪਰੀਨਿਰਮਾਣ ਦਿਵਸ ਤੇ ਪੋਜੇਵਾਲ ਜਾਣ ਸਮੇਂ ਗੜ੍ਹਸੰਕਰ ਹਲਕੇ ਦੇ ਆਗੂਆਂ ਵੱਲੋਂ ਅਨੰਦਪੁਰ ਸਾਹਿਬ ਚੌਂਕ ਲਾਗੇ ਜਥੇਦਾਰ ਇਕਬਾਲ ਸਿੰਘ ਖੇੜਾ ਹਰਪ੍ਰੀਤ ਸਿੰਘ ਰਿੰਕੂ ਬੇਦੀ ਜਥੇਦਾਰ ਜੋਗਾ ਸਿੰਘ ਇਬਰਾਹਿਮਪੁਰ ਦੀ ਅਗਵਾਈ ਚ ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ|

  ਇਸ ਮੌਕੇ  ਗੁਰਪਾਲ ਸਿੰਘ ਰੋੜ ਮਜਾਰਾ, ਚੌਧਰੀ ਅਸ਼ੋਕ ਕੁਮਾਰ, ਜਥੇਦਾਰ ਅਮਰੀਕ ਸਿੰਘ ਕੁੱਲੇਵਾਲ  ਸੋਹਣ ਸਿੰਘ ਚੱਕ ਫੁੱਲੂ  ਪਲਵਿੰਦਰ ਸਿੰਘ ਪਾਰੋਵਾਲ  ਅਵਤਾਰ ਸਿੰਘ ਥਾਣਾ  ਬਲਵਿੰਦਰ ਸਿੰਘ ਐਮਾਂ  ਅਜੇ ਕੁਮਾਰ ਬਿਲੜੋਂ  ਸੁਰੇਸ਼ ਕੁਮਾਰ ਗੜਸੰਕਰ  ਮਨਰਾਜ ਖੇੜਾ, ਜ਼ਸ਼ਨਦੀਪ ਸਿੰਘ ਪੱਦੀ ਸੂਰਾ ਸਿੰਘ ਹਰਦੀਪ ਸਿੰਘ ਬਾਜਵਾ ਆਦਿ ਹਾਜਰ ਸਨ