ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਦੇ ਬੱਚਿਆ ਨੇ ਐਨ ਐਮ ਐਮ ਐਸ ਅਤੇ ਪੀ ਐਸ ਟੀਐਸ ਈ ਦੇ ਟੈਸਟ ਪਾਸ ਕੀਤਾ
ਗੜਸ਼ੰਕਰ- ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਬਲਾਕ ਗੜ੍ਹਸ਼ੰਕਰ ਦੇ ਦੋ ਬੱਚਿਆਂ ਨੇ ਐਨਐਮਐਮਐਸ ਅਤੇ ਪੀਐਸਟੀਐਸਈ ਦੇ ਟੈਸਟ ਪਾਸ ਕਰ ਲਏ ਹਨ। ਕ੍ਰਿਸ਼ਨਾ ਨੇ ਐਨਐਮਐਮਐਸ ਅਤੇ ਰੀਤਿਕਾ ਕੌਰ ਨੇ ਪੀਐਸਟੀਐਸਈ ਟੈਸਟ ਪਾਸ ਕਰਕੇ ਸਕੂਲ ਅਤੇ ਸਮੂਹ ਬੀਤ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਇੰਚਾਰਜ ਸ਼੍ਰੀ ਪਰਦੀਪ ਸਿੰਘ ਅਤੇ ਅਧਿਆਪਕ ਸਾਥੀਆਂ ਨੇ ਦੋਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਨਾ ਹਾਸਲ ਕਰਨ ਦਾ ਸੁਨੇਹਾ ਦਿੱਤਾ।

ਇਸ ਮੌਕੇ ਲੈਕਚਰਾਰ ਵਿਜੇ ਕੁਮਾਰ ਕਲਸੀ, ਲੈਕ.ਵਿਜੇ ਕੁਮਾਰ (ਕਾਮਰਸ) ਵਿਪਨ ਕੁਮਾਰ (ਜੌਗਰਫੀ) ਸਾਥੀ ਸਮਿਤ ਰਮੇਸ਼ ਕੁਮਾਰ ,ਬਲਵਿੰਦਰ ਸਿੰਘ, ਜੋਤੀ ਕੋਸ਼ਲ ,ਮਨਦੀਪ ਕੌਰ ,ਗੁਰਪ੍ਰੀਤ ਸਿੰਘ ਆਦਿ ਮੋਜੂਦ ਸਨ।