ਬ੍ਰਹਮਲੀਨ ਸੰਤ ਬਾਬਾ ਬਤਨ ਗਿਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਹੁਸ਼ਿਆਰਪੁਰ- ਮਾਹਿਲਪੁਰ ਕਸਬੇ ਵਿੱਚ, ਡੇਰਾ ਨੰਗਲ ਖੂੰਗਾ ਦੇ ਮਹਾਂਪੁਰਸ਼, ਬ੍ਰਹਮਲੀਨ ਸੰਤ ਬਾਬਾ ਬਤਨ ਗਿਰ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੇ ਸੇਵਾਦਾਰ ਡਾ. ਜਰਨੈਲ ਰਾਮ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਹੁਸ਼ਿਆਰਪੁਰ- ਮਾਹਿਲਪੁਰ ਕਸਬੇ ਵਿੱਚ, ਡੇਰਾ ਨੰਗਲ ਖੂੰਗਾ ਦੇ ਮਹਾਂਪੁਰਸ਼, ਬ੍ਰਹਮਲੀਨ ਸੰਤ ਬਾਬਾ ਬਤਨ ਗਿਰ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੇ ਸੇਵਾਦਾਰ ਡਾ. ਜਰਨੈਲ ਰਾਮ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਇਸ ਮੌਕੇ 'ਤੇ ਸਭ ਤੋਂ ਪਹਿਲਾਂ ਸੰਗਤ ਵੱਲੋਂ ਕੇਕ ਕੱਟਿਆ ਗਿਆ, ਜਿਸ ਤੋਂ ਬਾਅਦ ਬਾਬਾ ਜੀ ਦਾ ਛੋਲੇ ਭਟੂਰੇ ਦਾ ਭੰਡਾਰਾ ਸੰਗਤ ਨੂੰ ਵਰਤਾਇਆ ਗਿਆ।
ਇਸ ਮੌਕੇ ਡਾ. ਜਰਨੈਲ ਰਾਮ, ਮੈਡਮ ਕਮਲਜੀਤ ਕੌਰ, ਐਡਵੋਕੇਟ ਲਵਪ੍ਰੀਤ ਸਿੰਘ, ਲਵਪ੍ਰੀਤ ਸਿੰਘ ਬਠਿੰਡਾ, ਪ੍ਰਿੰਸੀਪਲ ਪਰਮਜੀਤ ਸਿੰਘ ਹੱਲੂਵਾਲ, ਨਵਦੀਪ ਕੌਰ ਬਠਿੰਡਾ, ਜੋਗਾ ਸਿੰਘ ਸਮੇਤ ਹੋਰ ਪਤਵੰਤੇ ਅਤੇ ਸੰਗਤਾਂ ਹਾਜ਼ਰ ਸਨ।