ਪੰਜਾਬ ਸੰਭਾਲ਼ੋ ਰੈਲੀ ਦੇ ਸਬੰਧ ਵਿੱਚ ਪਿੰਡ ਭੂੰਨੋ ਵਿੱਚ ਮੀਟਿੰਗ ਕੀਤੀ ਗਈ
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਵਲੋ ਸਾਹਿਬ ਕਾਂਸੀ ਰਾਮ ਜੀ ਦੇ ਜਨਮਦਿਨ ਦੀ ਸਬੰਧ ਵਿਚ ਦਾਣਾ ਮੰਡੀ ਫਗਵਾੜਾ ਵਿਖੇ ਰੱਖੀ ਪੰਜਾਬ ਸੰਭਾਲ਼ੋ ਰੈਲੀ ਦੇ ਸਬੰਧ ਵਿੱਚ ਪਿੰਡ ਭੂੰਨੋ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਹਲਕਾ ਚੱਬੇਵਾਲ ਜੀ ਆਪਣੇ ਸਾਥੀਆ ਨਾਲ ਪੁਹਚੇ|

ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੂੰ ਹਲਕਾ ਇੰਚਾਰਜ ਲੱਗਣ ਤੇ ਪਿੰਡ ਵਾਸੀਆ ਵੱਲੋ ਵਧਾਈ ਆ ਦਿਤੀਆ ਗਈਆ ਤੇ ਸਰੋਪਾ ਪਾ ਕੇ ਸਵਾਗਤ ਕੀਤਾ ਗਿਆ ਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ 15/03/2025 ਤਾਰੀਕ ਨੂੰ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਇੱਕ ਜੁਟ ਹੋ ਕੇ ਉੱਥੇ ਪਹੁੰਚਣ ਦੀ ਅਪੀਲ ਕੀਤੀ|
ਪਿੰਡ ਵਾਸੀਆ ਵਲੋ ਵਰਕਰਾ ਵਲੋ ਵੱਡੀ ਗੱਡੀ ਦਾ ਪਰਬੰਧ ਕਰ ਕੇ ਦਾਣਾ ਮੰਡੀ ਫਗਵਾੜਾ ਵਿਖੇ ਪੋਚਣ ਦਾ ਵਿਸ਼ਵਾਸ ਦੁਆਇਆ ਤੇ ਇਸ ਮੌਕੇ ਤੇ ਬੂਥ ਕਮੇਟੀ ਦਾ ਗਠਨ ਕੀਤਾ ਗਿਆ, ਇਸ ਮੌਕੇ ਸਾਥੀਆ ਵਿਚ ਮਾਸਟਰ ਜੈ ਰਾਮ ਜੀ ਬਲਵੰਤ ਨੌਨੀਤਪੁਰ ਜੀ ਰਾਜੇਸ਼ ਭੂਨੋ ਜੀ ਸੈਮੀ ਮਾਨਾ ਅਜੀਤ ਜੀ ਹਰਦੀਪ ਭੂਨੋ ਮਨਜੀਤ ਭੂਨੋ ਚਾਨਣ ਰਾਮ ਜੀ ,ਰਾਜਨ ਭੂਨੋ ,,ਸਾਬਕਾ ਸਰਪੰਚ ਦਰਸ਼ਨ ਸਿੰਘ ਜੀ ਤੇ ਹੋਰ ਵੀ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ