ਆਖਰੀ ਉਮੀਦ ਐਨ ਜੀ ਓ ਵੱਲੋਂ ਵੱਖ ਵੱਖ ਸੰਸਥਾਵਾਂ ਦਾ ਕੀਤਾ ਗਿਆ ਸਨਮਾਨ / ਸੁਖਜੀਤ ਸਿੰਘ ਮਿਨਹਾਸ
ਹੁਸ਼ਿਆਰਪੁਰ- ਮਨੁੱਖਤਾ ਦੇ ਭਲੇ ਵਾਸਤੇ ਅਤੇ ਅਤੇ ਥੈਲੇਸੀਮੀਆ ਨਾ ਦੀ ਨਾ ਮੁਰਾਦ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੇ ਲਈ ਉਨ੍ਹਾਂ ਵਿੱਚ ਆਪਣਾਂ ਬਲੱਡ ਕੁਦਰਤੀ ਤੌਰ ਤੇ ਨਾਂ ਬਨਣ ਕਾਰਨ ਆ ਰਹੀ ਖੂਨ ਦੀ ਪੂਰਤੀ ਲਈ ਵਿਸ਼ੇਸ਼ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ|

ਜਿਸ ਵਿੱਚ ਵੱਖ ਵੱਖ ਨਾਮੀ ਸ਼ਖ਼ਸੀਅਤਾਂ ਦੇ ਨਾਲ ਨਾਲ ਦਾਸਰਿਆ ਨੂੰ ਵੀ ਉਚੇਚੇ ਤੌਰ ਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਦੇ ਕੂਕਰ ਹੋਣ ਦੇ ਨਾਤੇ ਅਤੇ ਦਸਵੰਧ ਗਰੀਬਾਂ ਲਈ ਰਜਿ ਐਨ ਜੀ ਓ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਸ ਵਿਸ਼ੇਸ਼ ਖੂਨਦਾਨ ਕੈਂਪ ਦਾ ਹਿੱਸਾ ਬਣਾਇਆ ਗਿਆ|
ਇਸ ਦੋਰਾਨ 38 ਖੂਨਦਾਨੀਆਂ ਦੇ ਆਪਣਾਂ ਖੂਨਦਾਨ ਕੀਤਾ ਉਪਰੰਤ ਆਖ਼ਰੀ ਉਮੀਦ ਐਨ ਜੀ ਓ ਸੰਸਥਾਪਕ ਸੇਵਾਦਾਰ ਭਾਈ ਸਰਦਾਰ ਜਤਿੰਦਰਪਾਲ ਸਿੰਘ ਜੀ ਹੁਣਾਂ ਵੱਲੋਂ ਖ਼ੂਨਦਾਨ ਕਰਨ ਵਾਲੇ ਖੂਨਦਾਨੀ ਵੀਰਾਂ ਭੈਣਾਂ ਅਤੇ ਵੱਖ ਵੱਖ ਸਮਾਜ ਸੇਵੀਆਂ ਅਤੇ ਨਾਮਵਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ