ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਬਜ਼ੁਰਗ ਕਵੀ ਓਮ ਪ੍ਰਕਾਸ਼ ਦਾ ਦੇਹਾਂਤ
ਗੜ੍ਹਸ਼ੰਕਰ- ਬਹੁਤ ਹੀ ਦੁਖੀ ਹਿਰਦੇ ਨਾਲ ਇਹ ਖ਼ਬਰ ਦਿੱਤੀ ਜਾ ਰਹੀ ਹੈ ਕਿ ਦੁਆਬਾ ਸਾਹਿਤ ਸਭਾ ਰਜਿ: ਗੜਸ਼ੰਕਰ ਦੇ ਬਹੁਤ ਹੀ ਸੂਝਵਾਨ ਅਤੇ ਬਜ਼ੁਰਗ ਕਵੀ ਸ੍ਰੀ ਓਮ ਪ੍ਰਕਾਸ਼ ਜਖ਼ਮੀ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਲੋਕ ਗਮਨ ਕਰ ਗਏ ਹਨ।

ਜਿਨ੍ਹਾਂ ਦਾ ਘਾਟਾ ਸਾਹਿਤ ਸਭਾ ਕੋਲੋਂ ਕਦੇ ਵੀ ਨਹੀਂ ਪੂਰਿਆ ਜਾ ਸਕੇਗਾ। ਸਮੁੱਚੀ ਸਾਹਿਤ ਸਭਾ ਵਿੱਛੜੀ ਆਤਮਾ ਲਈ ਇਹ ਹੀ ਬੇਨਤੀ ਕਰਦੀ ਹੈ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸਾਂਤੀ ਬਖਸ਼ੇ।