ਇੰਸਪੈਕਟਰ ਰਜਿੰਦਰ ਸਿੰਘ ਨੇ ਥਾਣਾ ਗੜ੍ਹਸ਼ੰਕਰ ’ਚ ਐੱਸ.ਐੱਚ.ਓ. ਦਾ ਚਾਰਜ ਸੰਭਾਲਿਆ

ਗੜ੍ਹਸ਼ੰਕਰ- ਇੰਸਪੈਕਟਰ ਰਜਿੰਦਰ ਸਿੰਘ ਨੇ ਥਾਣਾ ਗੜ੍ਹਸ਼ੰਕਰ ’ਚ ਐੱਸ.ਐੱਚ.ਓ. ਦਾ ਚਾਰਜ ਸੰਭਾਲਿਆ ਹੈ। ਉਹ ਜਲੰਧਰ ਤੋਂ ਇਥੇ ਬਦਲ ਕੇ ਆਏ ਹਨ। ਇਸ ਤੋਂ ਪਹਿਲਾਂ ਇਥੇ ਬਲਜਿੰਦਰ ਸਿੰਘ ਮੱਲ੍ਹੀ ਸਨ।