ਸੜਕ ਸੁਰੱਖਿਆ ਮਹੀਨਾ ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਮਨਾਇਆ ਗਿਆ।

ਰਾਜਪੁਰਾ 28 ਜਨਵਰੀ - ਪੂਰੇ ਦੇਸ਼ ਭਰ ਵਿੱਚ ਜਨਵਰੀ ਦਾ ਮਹੀਨਾ ਸੜਕ ਸੁਰਕਸ਼ਾ ਮਹੀਨੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਇਸੀ ਦੇ ਤਹਿਤ ਹੀ ਰਾਜਪੁਰਾ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਸੰਸਥਾਵਾਂ ਤੇ ਉਦਿੋਗਿਕ ਇਕਾਈਆਂ ਨਾਲ ਮਿਲ ਕੇ ਸੜਕ ਸੁਰੱਖਿਆ ਮਹੀਨਾ ਮਨਾਇਆ ਤਾਂ ਕਿ ਲੋਕ ਟਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਹੋਣ ਤੇ ਆਪਣੀ ਜਾਨ ਦੇ ਨਾਲ ਨਾਲ ਦੂਜਿਆਂ ਦੀ ਜਾਨ ਵੀ ਬਚਾ ਸਕਣ ਇਸੀ ਲੜੀ ਦੇ ਤਹਿਤ ਹੀ ਅੱਜ ਅਲਟਰਾ ਟੈਕ ਸੀਮੈਂਟ ਪਲਾਂਟ ਵਿੱਚ ਸੜਕ ਸੁਰੱਖਿਆ

ਰਾਜਪੁਰਾ 28 ਜਨਵਰੀ - ਪੂਰੇ ਦੇਸ਼ ਭਰ ਵਿੱਚ ਜਨਵਰੀ ਦਾ ਮਹੀਨਾ ਸੜਕ ਸੁਰਕਸ਼ਾ ਮਹੀਨੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਇਸੀ ਦੇ ਤਹਿਤ ਹੀ ਰਾਜਪੁਰਾ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਸੰਸਥਾਵਾਂ ਤੇ ਉਦਿੋਗਿਕ ਇਕਾਈਆਂ ਨਾਲ ਮਿਲ ਕੇ ਸੜਕ ਸੁਰੱਖਿਆ ਮਹੀਨਾ ਮਨਾਇਆ ਤਾਂ ਕਿ ਲੋਕ ਟਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਹੋਣ ਤੇ ਆਪਣੀ ਜਾਨ ਦੇ ਨਾਲ ਨਾਲ ਦੂਜਿਆਂ ਦੀ ਜਾਨ ਵੀ ਬਚਾ ਸਕਣ ਇਸੀ ਲੜੀ ਦੇ ਤਹਿਤ ਹੀ ਅੱਜ ਅਲਟਰਾ ਟੈਕ ਸੀਮੈਂਟ ਪਲਾਂਟ ਵਿੱਚ ਸੜਕ ਸੁਰੱਖਿਆ ਅਵੇਅਰਨੈਸ ਕੈਂਪ ਦਾ ਆਯੋਜਨ ਰਾਜਪੁਰਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਕੀਤਾ ਗਿਆ|
ਜਿਸ ਵਿੱਚ ਸਦਰ ਥਾਣਾ ਮੁਖੀ ਸਰਦਾਰ ਕਿਰਪਾਲ ਸਿੰਘ ਮੋਹੀ ਅਤੇ ਟਰੈਫਿਕ ਪੁਲਿਸ ਇੰਚਾਰਜ ਰਾਜਪੁਰਾ ਗੁਰਬਚਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਕੰਪਨੀ ਦੇ ਵਿੱਚ  ਡਰਾਈਵਰਾਂ ਅਤੇ ਟਰਾਂਸਪੋਰਟਰਾਂ ਨੂ  ਇਸ ਅਵੇਅਰਨੈਸ ਕੈਂਪ  ਟਰੈਥਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਵਹੀਕਲ ਨੂੰ ਸਹੀ ਤਰੀਕੇ ਨਾਲ ਰੱਖ ਰਖਾਵ ਅਤੇ ਉਸਨੂੰ ਚਲਾਉਣ ਸਬੰਧੀ ਜਾਗਰੂਕ ਕੀਤਾ|
 ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਪਨੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਗਾਯੋਗ ਹੈ।  ਜਿਸ ਨਾਲ ਕਿ ਡਰਾਈਵਰ ਭਰਾਵਾਂ ਨੂੰ ਤੇ ਟਰਾਂਸਪੋਰਟਰਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਤੇ ਉਹਨਾਂ ਨੇ ਕਿਹਾ ਕਿ ਐਕਸੀਡੈਂਟ ਤੋਂ   ਸਰੀਰਿਕ ਮਾਨਸਿਕ ਤੇ ਫਾਈਨੈਂਸ਼ੀਅਲ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ ਤੇ ਨਾਲ ਨਾਲ ਜੋ ਪਰਿਵਾਰ ਦੇ ਮੈਂਬਰਾਂ ਨੂੰ ਨੁਕਸਾਨ ਝੇਲਨਾ ਪੈਂਦਾ ਹੈ ਉਹ ਅਸੀਂ ਸਾਰੇ ਭਲੀ ਭਾਤੀ  ਜਾਣਦੇ ਹਾਂ। 
ਇਸ ਸਾਰੇ ਨੁਕਸਾਨ ਤੋਂ ਬਚਣ ਲਈ ਆਪਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਆਪਣੀ ਜਾਨ ਵੀ ਸੁਰੱਖਿਤ ਰਵੇ ਤੇ ਦੂਜਿਆਂ ਦੀ ਜਾਨਾਂ ਨੂੰ ਵੀ ਬਚਾਇਆ ਜਾ ਸਕੇ ਅਜ ਦੇ ਇਸ ਪ੍ਰੋਗਰਾਮ ਦੌਰਾਨ ਅਲਟਰਾ ਟੈਕ ਕੰਪਨੀ ਦੇ ਕਰਮਚਾਰੀਆਂ ਵੱਲੋਂ ਨਾਟਕ, ਸਕਿਟ ਅਤੇ ਕਵਿਤਾਵਾਂ ਦੇ ਨਾਲ ਵੀ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਕੰਪਨੀ ਦੇ ਸਦਰ ਥਾਣਾ ਲੋਜੀਸਟਿਕ ਹੈਡ ਨੌਰਥ ਉਦਮ ਸਿੰਘ ਸ੍ਮੇਤ ਕੰਪਨੀ ਦਾ ਸਟਾਫ, ਡ੍ਰਾਇਵਰਸ ਟਰਾਂਸਪੋਰਟਰਸ ਨਾਲ ਦੇ ਪਿੰਡਾਂ ਦੇ ਸਰਪੰਚ ਮੌਜੂਦ ਰਹੇ ਤੇ ਟਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਸਬੰਧੀ ਜਾਣਕਾਰੀ ਲਿੱਤੀ