ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਬਣੇ ਪੰਜਾਬ ਚੈਪਟਰ ਦੇ ਮੀਤ ਪ੍ਰਧਾਨ।
ਚਡੀਗੜ- ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਐਡਵੋਕੇਟ ਹਾਈਕੋਰਟ ਚਡੀਗੜ ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਨੂੰ ਐਨ ਆਰ ਆਈ ਵੈਲਫੇਅਰ ਸੁਸਾਇਟੀ ਆਂਫ ਇੰਡਿਆ ਵੱਲੋ ਪੰਜਾਬ ਚੈਪਟਰ ਦਾ ਮੀਤ ਪ੍ਰਧਾਨ ਨਿੱਯੁਕਤ ਕੀਤਾ ਗਿਆ ਹੈ। ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਆਪਣੀ ਨਿੱਯੁਕਤੀ ਤੇ ਕਨਵੀਨਰ ਦੀਪਕ ਸਿੰਘ ਅਤੇ ਪੂਰੀ ਸੁਸਾਇਟੀ ਦਾ ਧੰਨਵਾਦ ਕੀਤਾ।

ਆਹਲੂਵਾਲੀਆ ਨੇ ਦਸਿੱਆ ਕਿ ਜੋ ਉਨਾ ਨੂੰ ਜਿੰਮੇਵਾਰੀ ਸੋਪੀ ਗਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਦਸਿੱਆ ਕਿ ਐਨ ਆਰ ਆਈ ਵੈਲਫੇਅਰ ਯੂ ਐਸ ਏ ਚੈਪਟਰ ਵੱਲੋ ਜੁਲਾਈ ਮਹੀਨੇ ਵਿੱਚ ਵਾਸ਼ਿਗਟਨ ਡੀਸੀ ਯੂ ਐਸ ਏ 'ਚ ਹੋ ਰਹੇ ਫੰਕਸ਼ਨ ਵਿੱਚ ਉਨਾ ਨੂੰ ਵਿਸ਼ੇਸ਼ ਰੂਪ ਵਿੱਚ ਸੱਦਾ ਦਿੱਤਾ ਗਿਆ ਹੈ ਅਤੇ ਉਹ ਪੰਜਾਬ ਚੈਪਟਰ ਵੱਲੋ ਇਸ ਫੰਕਸ਼ਨ ਵਿੱਚ ਹਿੱਸਾ ਲੈਣਗੇ।