ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪੰਡੋਰੀ ਬੀਤ ਦੇ ਧਰੁਵ ਚੌਹਾਨ ਨੇ ਤੀਜਾ ਸਥਾਨ ਹਾਸਲ ਕੀਤਾ
ਗੜ੍ਹਸ਼ੰਕਰ- ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਆਦੇਸ਼ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਯੋਗ ਅਗਵਾਈ ਹੇਠ ਮਿਤੀ 17.01.2025 ਨੂੰ ਰਾਅ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਵਿਖੇ ਜਿਲ੍ਹਾ ਪੱਧਰੀ ਜਮਾਤ 9ਵੀਂ ਤੋਂ 10ਵੀਂ ਵਰਗ ਦੇ ਕਰਵਾਏ ਗਏ ਜਿਲ੍ਹੇ ਸਾਇੰਸ ਪ੍ਰਦਰਸ਼ਨੀ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੇ ਧਰੂਵ ਚੌਹਾਨ ਨੇ ਰੀਸੋਰਸ ਮੈਨੇਜਮੈਂਟ ਅਤੇ ਦੀਪਿਕਾ ਰਾਣੀ ਮੈਥੇਮੈਟਿਕਸ ਮਾਡਲਿੰਗ ਨੈਚੁਰਲ ਫਾਰਮਿੰਗ ਵਿੱਚ ਰਾਧਿਕਾ ਰਾਣੀ , ਵੇਸਟ ਮੈਨੇਜਮੈਂਟ ਵਿੱਚ ਡਿੰਪਲ ਦੇਵੀ, ਟਰਾਂਸਪੋਰਟ ਵਿੱਚ ਸ਼ੁਭਕਰਨ ਨੇ ਜ਼ਿਲ੍ਹੇ ਪੱਧਰ ਤੇ

ਬਲਾਕ ਪੱਧਰ ਧਵਨਪ੍ਰੀਤ ਸਿਹਤ ,ਭੋਜਨ ਅਤੇ ਹਾਈਜੀਨ ਵਿੱਚ, ਅਨੁਜ ਧੀਮਾਨ ਵੈਸਟ ਪ੍ਰਬੰਧਨ, ਵਿੱਚ ਬਲਾਕ ਪੱਧਰ ਤੇ ਦੂਜਾ ਥਾਂ,ਰਵਿੰਦਰ ਰਿਆਤ ਨੇ ਨੈਚੁਰਲ ਫਾਰਮਿੰਗ ਵਿੱਚ ਦੁਜਾਂ ਥਾਂ ,ਸਿਹਤ,ਭੋਜਨ ਅਤੇ ਹਾਜੀਨ ਨੇ ਗੁਰਿੰਦਰ ਸਿੰਘ ਨੇ ਗਾਈਡ ਅਧਿਆਪਕ ਅਨੁਪਮ ਕੁਮਾਰ ਸ਼ਰਮਾ ਅਤੇ ਤੇਜਪਾਲ ਜੀ ਸਹਿਯੋਗ ਦੇ ਨਾਲ ,ਸਕੂਲ ਇੰਚਾਰਜ ਸ਼੍ਰੀ ਮਤੀ ਪਰਵਿੰਦਰ ਕੌਰ ਦਿਸ਼ਾ ਨਿਰਦੇਸ਼ ਅਤੇ ਸਮੂਹ ਸਟਾਫ਼ ਦੇ ਸਹਿਯੋਗ ਦੇ ਨਾਲ ਭਾਗ ਲੈਣ ਤੇ ਸਮੂਹ ਸਟਾਫ਼ ਨੇ ਸਵੇਰ ਦੀ ਸਭਾ ਬਾਲ ਵਿਗਿਆਨੀਆਂ ਨੂੰ ਸਨਮਨਿਤ ਕੀਤਾ।