ਬੀਤ ਇਲਾਕੇ ਦੇ ਲੰਿਕ ਸੜਕਾਂ ਦੀ ਹਾਲਤ ਤਰਸਯੋਗ
ਗੜਸ਼ੰਕਰ, 29 ਜੂਨ- ਕਾਂਗਰਸੀ ਆਗੂ ਬਿੰਦੂ ਭੁੰਮਲਾ ਨੇ ਦੱਸਿਆ ਕਿ ਬੀਤ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਲੰਿਕ ਸੜਕਾਂ ਦੀ ਬਹੁਤ ਮਾੜੀ ਹਾਲਤ ਹੈ ਉਹਨਾਂ ਨੇ ਦੱਸਿਆ ਕਿ ਅੱਡਾ ਝੁੰਗੀਆਂ ਤੋਂ ਟਿੱਬੀਆਂ, ਟਿੱਬੀਆਂ ਤੋਂ ਪਿਪਲੀਵਾਲ, ਪਿਪਲੀਵਾਲ ਤੋਂ ਬੀਣੇਵਾਲ ਤੱਕ ਦਾ ਜੋ ਸੜਕ ਮਾਰਗ ਹੈ ਉਸ ਦੀ ਹਾਲਤ ਬਹੁਤ ਜਿਆਦਾ ਖਸਤਾ ਹੈ।ਇਸ ਤੋਂ ਇਲਾਵਾ ਅੱਡਾ ਪੰਡੋਰੀ ਤੋਂ ਮਹਿੰਦਵਾਣੀ ਤੇ ਡੰਗੋਰੀ ਆਦਿ ਪਿੰਡਾਂ ਦੀਆਂ ਸੜਕਾਂ ਦਾ ਹਾਲ ਵੀ ਬਹੁਤ ਮਾੜਾ ਹੈ।

ਉਹਨਾਂ ਨੇ ਪੰਜਾਬ ਸਰਕਾਰ ਤੇ ਤੰਜ ਕਸਦੀਆਂ ਕਿਹਾ ਕਿ ਸਰਕਾਰ ਦੇ ਲੋਕ ਜੋ ਵਿਕਾਸ ਤੇ ਵੱਡੇ ਵੱਡੇ ਦਾਅਵੇ ਵਾਅਦੇ ਕਰਦੇ ਹਨ ਉਹ ਇਹਨਾਂ ਸੜਕਾਂ ਤੇ ਆਪਣੀ ਪ੍ਰਤੀਕਿਿਰਆ ਦੇਣ ਕਿ ਇਹਨਾਂ ਸੜਕਾਂ ਦੀ ਦਸ਼ਾ ਕਿਉਂ ਨਹੀਂ ਸਧਾਰੀ ਜਾ ਰਹੀ, ਕਿਉਂ ਲੋਕਾਂ ਨੂੰ ਉਹਨਾਂ ਦੇ ਹਾਲ ਛੱਡ ਦਿੱਤਾ ਗਿਆ ਹੈ।