ਗੜਸ਼ੰਕਰ ਵਿਚ ਮਾਂ ਭਗਵਤੀ ਜਾਗਰਣ 16 ਨਵੰਬਰ ਨੂੰ

ਗੜ੍ਹਸ਼ੰਕਰ, 12 ਨਵੰਬਰ - ਜੈ ਦੁਰਗਾ ਸੇਵਾ ਸਮਤੀ ਵੈਲਫੇਅਰ ਸੁਸਾਇਟੀ ਗੜਸ਼ੰਕਰ ਦੀ ਪ੍ਰਬੰਧਕ ਕਮੇਟੀ ਵੱਲੋਂ 34ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 16 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਹ ਜਾਗਰਣ ਗੜਸ਼ੰਕਰ ਸਬਜੀ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ।

ਜੋਤੀ ਪੂਜਨ ਸ਼ਾਮ ਨੂੰ 6 ਵਜੇ ਹੋਵੇਗਾ ਅਤੇ 7 ਵਜੇ ਮਾਂ ਭਗਵਤੀ ਜਾਗਰਣ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਗਾਇਕ ਗੌਤਮ ਜਲੰਧਰੀ ਅਤੇ ਜਸਵੀਰ ਮਾਹੀ ਮਾਂ ਦੀਆਂ ਭੇਟਾਂ ਗਾ ਕੇ ਲੋਕਾਂ ਨੂੰ ਭਗਤੀ ਰਸ ਵਿਚ ਲੀਨ ਕਰਨਗੇ। ਸਾਰੇ ਇਲਾਕਾ ਨਿਵਾਸੀ ਨੂੰ ਬੇਨਤੀ ਕੀਤੀ ਕਿ ਮਹਾਂ ਮਾਈ ਦੇ ਜਾਗਰਣ ਵਿੱਚ ਪਹੁੰਚੋ।