ਸਰਹਾਲਾ ਕਲਾਂ ਵਿਖੇ ਮੋਹਣ ਸਿੰਘ ਦੂਜੀ ਵਾਰੀ ਸਰਪੰਚ ਬਣੇ, ਪਿੰਡ ਵਿੱਚ ਖੁਸ਼ੀ ਦਾ ਮਾਹੌਲ

ਮਾਹਿਲਪੁਰ - ਪਿੰਡ ਸਰਹਾਲਾ ਕਲਾਂ ਵਿਖੇ ਮੋਹਣ ਸਿੰਘ ਦੂਜੀ ਵਾਰੀ ਸਰਪੰਚ ਬਣੇ ਅਤੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਸਰਪੰਚ ਮੋਹਣ ਸਿੰਘ ਨੇ ਸਮੂਹ ਪਿੰਡ ਵਾਸੀਆਂ ਦਾ ਵੋਟਾਂ ਪਾਉਣ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ।

ਨਵੀਂ ਬਣੀ ਪੰਚਾਇਤ ਵਿੱਚ ਸਰਪੰਚ ਮੋਹਣ ਸਿੰਘ, ਬਲਜਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਕੌਰ, ਮਨਜਿੰਦਰ ਕੌਰ, ਸ਼ਬਨਮ ਪੰਚ ਲੋਕਾਂ ਵੱਲੋਂ ਚੁਣੇ ਗਏ।