20 ਮਈ ਨੁੰ ਤਹਿਸੀਲਾ ਵਿੱਚ ਰੋਸ ਰੈਲੀਆ ਕੀਤੀਆ ਜਾਣਗੀਆ :: ਵੱਢੋਆਣ
ਅੱਜ ਇੱਥੇ ਪੀ ਸੀ ਐਮ ਐਸ ਆਰ ਯੂ ਦੀ ਮੀਟਿੰਗ ਸਾਥੀ ਪੁਨੀਤ ਸੇਠੀ ਦੀ ਪ੍ਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਯੂਨੀਅਨ ਦੇ ਪੰਜਾਬ ਦੇ ਜਨਰਲ ਸਕੱਤਰ ਸਚਿਨ ਜੀ ਸੀਟੂ ਦੇ ਪੰਜਾਬ ਦੇ ਮੀਤ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ|
ਅੱਜ ਇੱਥੇ ਪੀ ਸੀ ਐਮ ਐਸ ਆਰ ਯੂ ਦੀ ਮੀਟਿੰਗ ਸਾਥੀ ਪੁਨੀਤ ਸੇਠੀ ਦੀ ਪ੍ਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਯੂਨੀਅਨ ਦੇ ਪੰਜਾਬ ਦੇ ਜਨਰਲ ਸਕੱਤਰ ਸਚਿਨ ਜੀ ਸੀਟੂ ਦੇ ਪੰਜਾਬ ਦੇ ਮੀਤ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ|
ਇਸ ਮੋਕੇ ਮਹਿੰਦਰ ਕੁਮਾਰ ਬੱਡੋਆਣ ਅਤੇ ਸਚਿਨ ਜੀ ਨੇ ਕਿਹਾ 20 ਮਈ ਨੂੰ ਤਹਸੀਲਾ ਵਿੱਚ ਰੋਸ ਰੈਲੀਆ ਕੀਤੀਆ ਜਾਣਗੀਆ 9 ਜੁਲਾਈ ਨੂੰ ਦੇਸ਼ ਪੱਧਰ ਦੀ ਹੋ ਰਹੀ ਹੜਤਾਲ ਵਿੱਚ ਵੱਧ ਚੜ ਕੇ ਹਿੱਸਾ ਲਇਆ ਜਾਵੇਗਾ ਇਸ ਮੋਕੇ ਜਿਲੇ ਦੇ ਯੂਨੀਅਨ ਦੇ ਜਨਰਲ ਸਕੱਤਰ ਵਿਸ਼ਾਲ ਗੁਪਤਾ ਜੀ ਨੇ ਕਿਹਾ ਇਹ ਹੜਤਾਲ 4 ਲੇਬਰ ਕੋਡ ਰੱਦ ਕੀਤੇ ਜਾਣ ਠੇਕਾ ਸਿਸਟਮ ਬੰਦ ਕਰਕੇ ਸਾਰੇ ਕਰਮਚਾਰੀ ਪੱਕੇ ਕੀਤੇ ਜਾਣ|
ਘੱਟੋ ਘੱਟ ਉਜਰਤ 26000 ਰੁਪਏ ਮਹੀਨਾ ਕੀਤੀ ਜਾਵੇ ਸਕੀਮ ਵਰਕਰ ਪੱਕੇ ਕੀਤੇ ਜਾਣ ਆਦਿ ਮੰਗਾ ਨੂੰ ਲੈ ਕੇ ਹੋ ਰਹੀ ਹੈ ਜ਼ਿਲਾ ਹੁਸ਼ਿਆਰਪੁਰ ਦੇ ਸਾਥੀ ਇਸ ਵਿੱਚ ਜ਼ੋਰਦਾਰ ਭਾਗ ਲੈਣਗੇ ਇਸ ਮੋਕੇ ਧਨਪਤ ਅਤੇ ਹੋਰ ਸਾਥੀਆ ਨੇ ਵੀ ਸਬੋਧਨ ਕੀਤਾ