ਪੰਜਾਬ ਯੂਨੀਵਰਸਿਟੀ ਦਸੰਬਰ, 2023 ਦੀ ਪਰੀਖਿਆ ਦਾ ਨਤੀਜਾ ਅੱਜ ਘੋਸ਼ਿਤ
ਚੰਡੀਗੜ੍ਹ, 8 ਜੁਲਾਈ, 2024:- ਇਹ ਸੂਚਿਤ ਕਰਨ ਲਈ ਹੈ ਕਿ ਹੇਠ ਲਿਖੇ ਕੋਰਸਾਂ ਦੀ ਦਸੰਬਰ, 2023 ਦੀ ਪਰੀਖਿਆ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ ਹੈ।
ਚੰਡੀਗੜ੍ਹ, 8 ਜੁਲਾਈ, 2024:- ਇਹ ਸੂਚਿਤ ਕਰਨ ਲਈ ਹੈ ਕਿ ਹੇਠ ਲਿਖੇ ਕੋਰਸਾਂ ਦੀ ਦਸੰਬਰ, 2023 ਦੀ ਪਰੀਖਿਆ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ ਹੈ।
ਬੀ.ਏ. ਬੀ.ਐਡ. (4 ਸਾਲਾ ਇੰਟੀਗ੍ਰੇਟਿਡ ਕੋਰਸ) 8ਵਾਂ ਸਮੈਸਟਰ ਪਰੀਖਿਆ - ਮਈ, 2024
ਬੈਚਲਰ ਆਫ ਸਾਇੰਸ 6ਵਾਂ ਸਮੈਸਟਰ ਪਰੀਖਿਆ - ਮਈ, 2024
ਇਸੇ ਨੂੰ ਸੰਬੰਧਿਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਵੈਬਸਾਈਟ 'ਤੇ ਵੇਖਿਆ ਜਾ ਸਕਦਾ ਹੈ।