ਸਲਾਨਾ ਜੋੜ ਮੇਲਾ 28, 29 ਜੂਨ ਨੂੰ ਮਨਾਇਆ ਜਾਵੇਗਾ

ਨਵਾਂਸ਼ਹਿਰ - ਇੱਥੋ ਦੇ ਨਜਦੀਕ ਪਿੰਡ ਭੀਣ ਪੀਰ ਲੱਖ ਦਾਤਾ ਸਰਵਰ ਸੱਖੀ ਦਰਬਾਰ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ ਜਾਵੇਗਾ। ਇਸ ਮੋਕੇ ਤੇ ਜਾਣਕਾਰੀ ਦਿੰਦੀਆ ਦਰਬਾਰ ਦੇ ਗੱਦੀ ਨਸ਼ੀਨ ਸੂਫੀਆਨਾ ਦਰਗਾਹ ਐਕਸ਼ਨ ਕਮੇਟੀ ਪੰਜਾਬ ਦੇ ਵਾਇਸ ਪ੍ਰਧਾਨ ਬਾਬਾ ਮਦਨ ਸ਼ਾਹ ਨੇ ਦਸਿਆ ਕਿ 28ਜੂਨ ਨੂੰ ਦਰਬਾਰ ਵਿੱਚ ਧੂਣੈ ਦੀ ਰਸਮ ਸਵੇਰੇ ਕੀਤੀ ਜਾਵੇਗੀ ਅਤੇ ਸ਼ਾਮ ਨੂੰ ਚਿਰਾਗ ਰੋਸ਼ਨ ਈਤੇ ਜਾਣਗੇ ਮਹਿੰਦੀ ਦੀ ਰਸਮ ਹੋਵੇਗੀ।

ਇਸ ਤਰਾ ਮੇਲੇ ਦੇ ਦੂਜੇ ਦਿਨ ਸਵੇਰੇ ਝੰਡੇ ਦੀ ਰਸਮ ਤੇ ਉਸ ਉਪੰਰਤ ਪੰਜਾਬ ਦੇ ਮਹਿਸ਼ੂਰ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਜਿਹਨਾ ਵਿੱਚ ਗਾਇਕ ਬਲਵਿੰਦਰ ਮੱਤੇਵਾੜਇਆ,ਮਹੇਸ਼ ਸਾਜਨ,ਹਰਮਨ ਜਰਮਨ,ਤੇ ਬਾਅਦ ਵਿੱਚ ਸੰਨੀ ਫਰਤੀਲਾ ਨਕਾਲ ਐਡ੍ਹ ਪਾਰਟੀ ਵਲੋ ਨਕਲਾ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੇਲੈ ਵਿੱਚ ਮਨਦੀਪਕ ਆਈ ਕੈਅਰ ਵਲੋ ਮੁਫਤ ਅੱਖਾ ਦੀ ਜਾਂਚ ਕੀਤੀਆ ਜਾਣਗਿਆ ਤੇ ਜਰੂਰਤ ਮਰੀਜਾ ਨੂੰ ਮੁਫਤ ਐਨਕਾ ਤੇ ਦਵਾਇਆ ਦਿੱਤੀਆ ਜਾਣਗੀਆ। ਇਸ ਮੇਲੈ ਵਿੱਚ ਵੱਖ ਵੱਖ ਡੇਰਿਆ ਤੋ ਸੰਤ ਫਕੀਰ ਸ਼ਿਰਕਤ ਕਰਨਗੇ। ਲੰਗਰ ਅਤੁਟ ਵਰਤਾਇਆ ਜਾਵੇਗਾ। ਇਸ ਮੋਕੇ ਤੇ ਰਮਨ ਕੁਮਾਰ,ਨਿਰਮਲ ਨਿੰਮਾ,ਤੇ ਸਮੂਹ ਸੇਵਾਦਾਰ ਹਾਜਰ ਸਨ।