ਵੱਡੇ ਮਾਰਜਨ ਨਾਲ ਜਿੱਤਣਗੇ “ਤਰਨਜੀਤ ਸਿੰਘ ਸੰਧੂ”: ਸ਼੍ਰੀ ਭਰਤ ਚੰਦਰ ਜੀ

ਮੋਹਾਲੀ :- ਮੋਹਾਲੀ ਤੋਂ ਭਾਜਪਾ ਆਗੂ “ਸ੍ਰੀ ਭਰਤ ਚੰਦਰ “ ਜੀ ਦਾ ਕਹਿਣਾਂ ਹੈ ਕਿ “ਤਰਨਜੀਤ ਸਿੰਘ ਸੰਧੂ” ਪੜੇ -ਲਿਖੇ ਇਮਾਨਦਾਰ ਅਤੇ ਉੱਦਮੀ ਲੀਡਰ ਹਨ ਤੇ ਉਹ “ਅਮਰੀਕਾ “ਵਰਗੇ ਵੱਡੇ ਦੇਸ ਵਿੱਚ ਬਤੌਰ ਭਾਰਤੀ ਅੰਮਬੈਸਡਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਉਹਨਾਂ ਦੇ “ਅਮਰੀਕਾ “ ਵਿੱਚ ਅੰਮਬੈਸਡਰ ਰਹਿਣ ਵੇਲੇ ਭਾਰਤ ਤੇ ਅਮਰੀਕਾ ਵਿਚਕਾਰ ਰਿਸ਼ਤੇ ਹੋਰ ਵੀ ਮਜ਼ਬੂਤ ਬਣੇ।

ਸ਼੍ਰੀ ਭਰਤ ਚੰਦਰ ਹੁਣਾਂ ਨੇ ਦੱਸੇਆ ਕਿ ਉਹ ਓ ਤੇ ਉਹਨਾਂ ਦੀ ਟੀਮ ਘਰ ਘਰ ਜਾਕੇ ਲੋਕਾਂ ਨੂੰ ਵੋਟਾਂ ਪਾਉਣ ਦਾ ਸੁਨੇਹਾ ਲਗਾ ਰਹੀ ਹੈ ਉਹਨਾਂ ਨੂੰ ਪੂਰਾ ਯਕੀਨ ਹੈ “ਤਰਨਜੀਤ ਸਿੰਘ ਸੰਧੂ ਲੋਕ ਸਭਾ ਹਲਕਾ ਅ੍ਰੰਮਿਤਸਰ ਤੋਂ ਵੱਡੀ ਜਿੱਤ ਪ੍ਰਾਪਤ ਕਰਨਗੇ  ਤੇ ਲੋਕਾਂ ਦੀ ਸੇਵਾ ਕਰਨਗੇ ॥