ਸਵਰਗਵਾਸੀ ਸੁਨੀਲ ਜੀ ਦੇ ਜਨਮ ਦਿਨ 'ਤੇ ਸੰਕਲਪ ਸੁਨੀਲ ਨਾਗਰਥ ਜੈਨਰੋਸਿਟੀ ਆਰਗੇਨਾਈਜੇਸ਼ਨ ਚੰਡੀਗੜ੍ਹ ਵੱਲੋਂ ਛਬੀਲ ਦਾ ਆਯੋਜਨ ਕੀਤਾ ਗਿਆ।
ਮੁਹਾਲੀ:- ਸਵਰਗਵਾਸੀ ਸੁਨੀਲ ਜੀ ਦੇ ਜਨਮ ਦਿਨ 'ਤੇ ਸੰਕਲਪ ਸੁਨੀਲ ਨਾਗਰਥ ਜੈਨਰੋਸਿਟੀ ਆਰਗੇਨਾਈਜੇਸ਼ਨ ਚੰਡੀਗੜ੍ਹ ਵੱਲੋਂ ਛਬੀਲ ਦਾ ਆਯੋਜਨ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਲੇਬਰ ਚੌਕ ਮੁਹਾਲੀ, ਪਲਸੌਰਾ ਅਤੇ ਸੈਕਟਰ 40 ਵਿੱਚ ਲੋਕਾਂ ਨੂੰ ਲੱਸੀ ਦੇ ਪੈਕੇਟ ਵੰਡੇ ਗਏ।