ਮਨਜੀਤ ਕੁਮਾਰ ਦੀ ਬਤੌਰ ਇੰਸਪੈਕਟਰ ਤਰੱਕੀ ਹੋਈ
ਗੜ੍ਹਸ਼ੰਕਰ, 4 ਦਸੰਬਰ: ਸਬ-ਇੰਸਪੈਕਟਰ ਮਨਜੀਤ ਕੁਮਾਰ ਨੰਬਰ 564/ਪੀ.ਏ.ਪੀ. ਵਾਸੀ ਪਿੰਡ ਮੋਇਲਾ ਵਾਹਿਦਪੁਰ, ਗੜ੍ਹਸ਼ੰਕਰ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ। ਉਨ੍ਹਾਂ ਦੀ ਤਰੱਕੀ 'ਤੇ ਪੀ.ਆਰ.ਟੀ. ਜਹਾਨਖੇਲਾਂ ਹੁਸ਼ਿਆਰਪੁਰ ਦੇ ਮਾਨਯੋਗ ਕਮਾਂਡੈਂਟ ਅਫ਼ਸਰ ਜਗਮੋਹਨ ਸਿੰਘ ਪੀਪੀਐਸ ਅਤੇ ਡੀਐਸਪੀ ਕੁਲਦੀਪ ਸਿੰਘ ਨੇ ਸਟਾਰ ਲਗਾਏ। ਉਹਨਾਂ ਨੇ ਮਨਜੀਤ ਕੁਮਾਰ ਨੂੰ ਤਰੱਕੇ ਹੋਣ ਤੇ ਵਧਾਈ ਦਿੰਦਿਆਂ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡੀਐਸਪੀ ਕਮਲਜੀਤ ਸਿੰਘ ਰਾਏ ਵੀ ਹਾਜ਼ਰ ਸਨ।