World News
Everything beyond India
-
ਮੀਂਹ ਆਮ ਲੋਕਾਂ ਲਈ ਰਾਹਤ ਕਿਸਾਨਾਂ ਲਈ ਆਫ਼ਤ
News By Paigam-E-Jagat — Oct 07, 2025ਚੰਡੀਗੜ੍ਹ- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਸੋਮਵਾਰ ਸਵੇਰ ਤੋਂ ਰੁਕ ਰੁਕ ਕੇ ਮੀਂਹ ਜਾਰੀ ਹੈ। ਮੀਂਹ ਨਾਲ ਆਮ ਲੋਕਾਂ ਨੂੰ ਜਿੱਥੇ ਗਰਮੀ ਤੇ ਹੁਮਸ ਭਰੇ ਮੌਸਮ ਤੋਂ ਰਾਹਤ ਮਿਲੀ ਹੈ, ਉਥੇ ਮੀਂਹ ਕਿਸਾਨਾਂ ਲਈ ਆਫ਼ਤ ਬਣ ਗਿਆ ਹੈ। ਕਿਸਾਨਾਂ ਨੂੰ ਮੀਂਹ ਨਾਲ ਦੋਹਰੀ ਮਾਰ ਪਈ ਹੈ…
-
ਸ਼੍ਰੋਮਣੀ ਕਮੇਟੀ ਨੇ ਵਿਦੇਸ਼ ਮੰਤਰੀ ਕੋਲ ਅਮਰੀਕੀ ਫੌਜ ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣਾ ਦਾ ਮਾਮਲਾ ਰੱਖਿਆ
News By Paigam-E-Jagat — Oct 07, 2025ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕੀ ਰੱਖਿਆ ਬਲਾਂ ’ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ । ਅਮਰੀਕੀ ਰੱਖਿਆ ਬਲਾਂ ’ਚ ਸਿੱਖਾਂ ਨੂੰ ਦਾੜ੍ਹੀ ਰ…
-
ਫਿਰੋਜ਼ਪੁਰ ਸਰਕਾਰੀ ਗੋਦਾਮਾਂ ਚੋਂ ਚੌਲਾਂ ਦੇ 38602 ਗੱਟੇ ਗਾਇਬ ਕੇਸ ਦਰਜ
News By Paigam-E-Jagat — Oct 07, 2025ਫਿਰੋਜ਼ਪੁਰ- ਡਫਿਰੋਜ਼ਪੁਰ ਵਿੱਚ ਸਰਕਾਰੀ ਅਨਾਜ ਦੀ ਵੱਡੇ ਪੱਧਰ ’ਤੇ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਫਿਰੋਜ਼ਪੁਰ ਦੇ ਦਫ਼ਤਰ ਵੱਲੋਂ ਐੱਸ ਐੱਸ ਪੀ ਫਿਰੋਜ਼ਪੁਰ ਨੂੰ ਭੇਜੀ ਗਈ ਸ਼ਿਕਾਇਤ ਦੇ ਆਧਾਰ ਕੇਸ ਦਰਜ ਕੀਤਾ…
-
ਕਟਕ ਹਿੰਸਾ ਪੁਲੀਸ ਨੇ ਅੱਠ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ 36 ਘੰਟੇ ਦਾ ਕਰਫਿਊ ਇੰਟਰਨੈੱਟ ਸੇਵਾਵਾਂ ਬੰਦ
News By Paigam-E-Jagat — Oct 07, 2025ਕਟਕ (ਓਡੀਸ਼ਾ)- ਦੁਰਗਾ ਮੂਰਤੀਆਂ ਦੇ ਵਿਸਰਜਨ ਦੌਰਾਨ ਦੋ ਸਮੂਹਾਂ ਵਿਚਕਾਰ ਹਿੰਸਾ ਭੜਕਣ ਤੋਂ ਕੁਝ ਘੰਟਿਆਂ ਬਾਅਦ ਓਡੀਸ਼ਾ ਦੇ ਕਟਕ ਸ਼ਹਿਰ ਵਿੱਚ ਸਥਿਤੀ ਤਣਾਅਪੂਰਨ ਬਣ ਗਈ। ਹਾਲਾਂਕਿ ਲਗਾਤਾਰ ਪੁਲੀਸ ਵੱਲੋਂ ਜਾਂਚ ਜਾਰੀ ਹੈ ਅਤੇ ਹੁਣ ਤੱਕ ਪੁਲੀਸ ਨੇ ਅੱਠ ਲੋਕਾਂ ਨੂੰ ਗ੍ਰਿਫ਼ਤ…
-
ਬਿਸਤਰਿਆਂ ਵਾਲੇ ਬੀ ਬੀ ਐੱਮ ਬੀ ਹਸਪਤਾਲ ਤਲਵਾੜਾ ਵਿਚ ਸਿਹਤ ਸਹੂਲਤਾਂ ਚ ਹੋਇਆ ਵੱਡਾ ਸੁਧਾਰ
News By Paigam-E-Jagat — Oct 07, 2025ਹੁਸ਼ਿਆਰਪੁਰ- ਭਾਖੜਾ ਬਿਆਸ ਪ੍ਰਬੰਧ ਬੋਰਡ (ਬੀ ਬੀ ਐੱਮ ਬੀ) ਦੇ ਮੁੱਖ ਇੰਜੀਨੀਅਰ, ਤਲਵਾੜਾ ਰਾਕੇਸ਼ ਗੁਪਤਾ ਨੇ ਦੱਸਿਆ ਕਿ 100 ਬਿਸਤਰਿਆਂ ਵਾਲੇ ਬੀ ਬੀ ਐੱਮ ਬੀ ਹਸਪਤਾਲ, ਤਲਵਾੜਾ ਵਿਚ ਡਾਕਟਰਾਂ ਦੀਆਂ 16 ਪ੍ਰਵਾਨਿਤ ਅਸਾਮੀਆਂ 'ਤੇ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਜਿਨ…
-
ਪਾਕਿਸਤਾਨ ਢਾਬੇ ਤੇ ਖਾਣ ਕਾਰਨ ਹਿੰਦੂ ਨੌਜਵਾਨ ਦੀ ਪਿਟਾਈ
News By Paigam-E-Jagat — Oct 07, 2025ਹੁਸ਼ਿਆਰਪੁਰ- ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਕੋਟੜੀ ਸ਼ਹਿਰ ਵਿੱਚ ਸੜਕ ਕਿਨਾਰੇ ਇੱਕ ਢਾਬੇ 'ਤੇ ਖਾਣ ਲਈ ਬੈਠੇ ਹਿੰਦੂ ਨੌਜਵਾਨ ਨਾਲ ਹੋਈ ਬੇਰਹਿਮ ਪਿਟਾਈ ਦੀ ਘਟਨਾ ਨੇ ਚਰਚਾ ਨੂੰ ਜਨਮ ਦਿੱਤਾ ਹੈ। ਇਸ ਘਟਨਾ 'ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਗੰਭੀਰ ਚਿੰਤਾ…
-
ਪ੍ਰਧਾਨ ਮੰਤਰੀ ਮੋਦੀ ਦੀ ਕੂਟਨੀਤਿਕ ਕਾਬਲੀਆਤ ਨਾਲ ਭਾਰਤ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਤੇ ਵੀਟੋ ਸ਼ਕਤੀ ਵਾਲਾ ਦੇਸ਼ ਬਣੇਗਾਤੀਕਸ਼ਣ ਸੂਦ
News By Paigam-E-Jagat — Oct 07, 2025ਹੁਸ਼ਿਆਰਪੁਰ- ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਣ ਸੂਦ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਅੱਜ ਤੋਂ ਦਸ ਸਾਲ ਪਹਿਲਾਂ ਭਾਰਤ ਦੀ ਅੰਤਰਰਾਸ਼ਟਰੀ ਛਵੀ ਇਸ ਕਦਰ ਨੀਵੇਂ ਦਰਜੇ ਦੀ ਸੀ ਕਿ ਇਸਨੂੰ ਸਿਰਫ਼ ਹੋਰ ਦੇਸ਼ਾਂ ਤੋਂ ਕਰਜ਼ਾ ਮੰਗਣ ਵਾਲੇ…
-
ਥਾਣਾ ਮੇਹਟੀਆਣਾ ਇੰਚਾਰਜ ਐਸਐਚਓ ਪਰਵਿੰਦਰਜੀਤ ਸਿੰਘ ਨਾਲ ਖ਼ਾਸ ਗੱਲਬਾਤ
News By Paigam-E-Jagat — Oct 07, 2025ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮੇਹਟੀਆਣਾ ਦੇ ਇੰਚਾਰਜ ਸਬ-ਇੰਸਪੈਕਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਥਾਣਾ ਮੇਹਟੀਆਣਾ ਇਲਾਕੇ ਵਿਚ ਕਾਫ਼ੀ ਪ੍ਰਭਾਵਸ਼ਾਲੀ ਅਸਰ ਪਿਆ ਹੈ। ਪੁਲਿਸ ਅਤੇ ਆ…
-
ਗੁਰਦੁਆਰਾ ਟਾਹਲੀ ਸਾਹਿਬ ਪਿੰਡ ਸੁੱਧਾ ਮਾਜਰਾ ਵਿਖੇ ਕਰਵਾਇਆ ਗਿਆ 21ਵਾਂ ਵਿਸ਼ੇਸ਼ ਗੁਰਮਤਿ ਸਮਾਗਮ
News By Paigam-E-Jagat — Oct 07, 2025ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 25 ਤੋਂ 27 ਅਕਤੂਬਰ ਤੱਕ ਹੋਣ ਵਾਲੇ ਸਲਾਨਾ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰਮਤਿ ਸਮਾਗਮਾ…
-
ਸਾਹਿਤ ਦੀ ਹਰ ਵਿਧਾ ਦੀ ਤਕਨੀਕ ਸਿੱਖਿਆ ਵਿੱਚ ਮੁਹਾਰਤ ਲਾਜ਼ਮੀ ਰਣਜੀਤ ਸਿੰਘ ਧੂਰੀ
News By Paigam-E-Jagat — Oct 07, 2025ਸੰਗਰੂਰ- “ਆਪਮੁਹਾਰੀ ਸਾਹਿਤਕ ਸਿਰਜਣਾ ਕਦੇ ਵੀ ਪਾਠਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਇਸ ਲਈ ਹਰ ਵਿਧਾ ਦੀ ਤਕਨੀਕੀ ਸਿੱਖਿਆ ਵਿੱਚ ਮੁਹਾਰਤ ਹੋਣੀ ਲਾਜ਼ਮੀ ਹੈ।” ਇਹ ਸ਼ਬਦ ਸਿਰਮੌਰ ਪੰਜਾਬੀ ਸਾਹਿਤਕਾਰ ਰਣਜੀਤ ਸਿੰਘ ਧੂਰੀ ਨੇ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇ…
-
ਵੈਟਨਰੀ ਯੂਨੀਵਰਸਿਟੀ ਵਿਖੇ ਵਨ ਪੰਜਾਬ ਰਿਮਾਊਂਟ ਅਤੇ ਵੈਟਨਰੀ ਸਕਵੈਡਰਨ ਵਿਖੇ ਸ਼ੁਰੂ ਹੋਇਆ ਐਨ ਸੀ ਸੀ ਦਾ ਸਾਲਾਨਾ ਸਿਖਲਾਈ ਕੈਂਪ
News By Paigam-E-Jagat — Oct 07, 2025ਲੁਧਿਆਣਾ 06 ਅਕਤੂਬਰ 2025: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 10 ਦਿਨਾ ਐਨ ਸੀ ਸੀ ਸਾਲਾਨਾ ਸਿਖਲਾਈ ਕੈਂਪ ਸ਼ੁਰੂ ਹੋਇਆ। ਇਹ ਕੈਂਪ ਬੜੇ ਉਤਸ਼ਾਹਪੂਰਨ ਮਾਹੌਲ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਆਰੰਭ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਐਨ…
-
ਗੁਰੂਦੇਵ ਸ਼੍ਰੀ ਪੁਸ਼ਕਰ ਮੁਨੀ ਮਹਾਰਾਜ ਦੀ ਜਨਮ ਵਰ੍ਹੇਗੰਢ ਤਿੰਨ ਦਿਨਾਂ ਸਮਾਗਮ ਵਜੋਂ ਮਨਾਈ ਗਈ
News By Paigam-E-Jagat — Oct 07, 2025ਨਵਾਂਸ਼ਹਿਰ- ਉਪਾਧਿਆਏ ਪ੍ਰਵਰ ਪੂਜਯ ਗੁਰੂਦੇਵ ਸ਼੍ਰੀ ਪੁਸ਼ਕਰ ਮੁਨੀ ਮਹਾਰਾਜ ਦੀ 116ਵੀਂ ਜਨਮ ਵਰ੍ਹੇਗੰਢ ਪੂਜਯਸ਼੍ਰੀ ਪ੍ਰਿਯਦਰਸ਼ਨਜੀ ਮ., ਸ਼੍ਰੀ ਕਿਰਨਪ੍ਰਭਾਜੀ ਮ., ਪੂਜਯ ਸ਼੍ਰੀ ਰਤਨਜਯੋਤੀਜੀ ਮ, ਸ਼੍ਰੀ ਵਿਚਕਸ਼ਨ ਸ਼੍ਰੀ ਜੀ, ਸ਼੍ਰੀ ਅਰਪਿਤਾ ਜੀ, ਸ਼੍ਰੀ ਵੰਦਿਤਾ ਜੀ, ਅਤ…