Thursday, 26 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Sports

1016 storys
ਖੇਡਾਂ ਵਤਨ ਪੰਜਾਬ ਦੀਆਂ ਨਾਲ ਭਵਾਨੀਗੜ੍ਹ ਦੇ ਮੈਦਾਨਾਂ ਚ ਚੜ੍ਹਿਆ ਖੇਡਾਂ ਦਾ ਰੰਗ ਦੂਜੇ ਦਿਨ ਖਿਡਾਰੀਆਂ ਨੇ ਵਿਖਾਇਆ ਦਮਖਮ

ਖੇਡਾਂ ਵਤਨ ਪੰਜਾਬ ਦੀਆਂ ਨਾਲ ਭਵਾਨੀਗੜ੍ਹ ਦੇ ਮੈਦਾਨਾਂ ਚ ਚੜ੍ਹਿਆ ਖੇਡਾਂ ਦਾ ਰੰਗ ਦੂਜੇ ਦਿਨ ਖਿਡਾਰੀਆਂ ਨੇ ਵਿਖਾਇਆ ਦਮਖਮ

By Paigam-E-Jagat · 14 Sep 2026

ਭਵਾਨੀਗੜ੍ਹ /ਸੰਗਰੂਰ, 13 ਸਤੰਬਰ:- ਖੇਡ ਵਿਭਾਗ ਪੰਜਾਬ ਵੱਲੋਂ ਸੂਬੇ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ…

ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ ਮਹਿਲਾ ਖਿਡਾਰਨਾਂ ਨੂੰ ਅੱਗੇ ਵਧਣ ਲਈ ਦੇ ਰਹੀ ਵੱਡਾ ਮੰਚ ਅਵਤਾਰ ਸਿੰਘ ਈਲਵਾਲ

ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ ਮਹਿਲਾ ਖਿਡਾਰਨਾਂ ਨੂੰ ਅੱਗੇ ਵਧਣ ਲਈ ਦੇ ਰਹੀ ਵੱਡਾ ਮੰਚ ਅਵਤਾਰ ਸਿੰਘ ਈਲਵਾਲ

By Paigam-E-Jagat · 12 Sep 2026

ਸੰਗਰੂਰ, 12 ਸਤੰਬਰ:- ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਮਹਿਲਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੰਗਰੂਰ ਵਿਖੇ ਕਰਵਾਈ ਜਾ ਰਹੀ ‘ਅਸਮਿਤਾ…

ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਹਲਕੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਕੀਤਾ ਉਦਘਾਟਨ

ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਹਲਕੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਕੀਤਾ ਉਦਘਾਟਨ

By Paigam-E-Jagat · 12 Sep 2026

ਲਾਲੜੂ/ਡੇਰਾਬੱਸੀ, 12 ਸਤੰਬਰ:- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਉਭਰਦੀਆਂ ਖੇਡ ਪ੍ਰਤਿਭਾਵਾਂ…

ਖੇਡਾਂ ਦੇ ਮੈਦਾਨਾਂ ਰਾਹੀਂ ਪੰਜਾਬ ਨੂੰ ਮੁੜ ਰੰਗਲਾ ਤੇ ਮਜ਼ਬੂਤ ਬਣਾ ਰਹੀ ਹੈ ਭਗਵੰਤ ਸਿੰਘ ਮਾਨ ਸਰਕਾਰ ਕੁਲਵੰਤ ਸਿੰਘ

ਖੇਡਾਂ ਦੇ ਮੈਦਾਨਾਂ ਰਾਹੀਂ ਪੰਜਾਬ ਨੂੰ ਮੁੜ ਰੰਗਲਾ ਤੇ ਮਜ਼ਬੂਤ ਬਣਾ ਰਹੀ ਹੈ ਭਗਵੰਤ ਸਿੰਘ ਮਾਨ ਸਰਕਾਰ ਕੁਲਵੰਤ ਸਿੰਘ

By Paigam-E-Jagat · 12 Sep 2026

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ:- ਪੰਜਾਬ ਨੂੰ ਮੁੜ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੂੰ ਖ…

ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇ ਰਹੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਨਰਿੰਦਰ ਕੌਰ ਭਰਾਜ

ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇ ਰਹੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਨਰਿੰਦਰ ਕੌਰ ਭਰਾਜ

By Paigam-E-Jagat · 12 Sep 2026

ਸੰਗਰੂਰ, 12 ਸਤੰਬਰ:- ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਉਸ ਦੀ ਊਰਜਾ ਨੂੰ ਖੇਡਾਂ, ਤੰਦਰੁਸਤੀ ਅਤੇ ਕਾਮਯਾਬੀ ਵੱ…

ਭਾਰਤ ਨੇ ਮਲੇਸ਼ੀਆ ਨੂੰ 31 ਨਾਲ ਹਰਾ ਕੇ ਏਐੱਚਐੱਫ ਪੁਰਸ ਜੂਨੀਅਰ ਏਸ਼ੀਆ ਕੱਪ ਫਾਈਨਲ ਚ ਬਣਾਈ ਥਾਂ

ਭਾਰਤ ਨੇ ਮਲੇਸ਼ੀਆ ਨੂੰ 31 ਨਾਲ ਹਰਾ ਕੇ ਏਐੱਚਐੱਫ ਪੁਰਸ ਜੂਨੀਅਰ ਏਸ਼ੀਆ ਕੱਪ ਫਾਈਨਲ ਚ ਬਣਾਈ ਥਾਂ

By Paigam-E-Jagat · 12 Sep 2026

ਮੋਕੀ/ਚੀਨ:- ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਪਹਿਲੇ ਸੈਮੀਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਏ.ਐੱਚ.ਐੱਫ. ਜੂਨੀਅਰ ਏਸ਼ੀਆ ਕੱ…

ਖੇਡਾਂ ਵਤਨ ਪੰਜਾਬ ਦੀਆਂ2026 ਤਹਿਤ ਸੰਗਰੂਰ ਜ਼ਿਲ੍ਹੇ ਵਿੱਚ ਖੇਡ ਮੁਕਾਬਲੇ ਜਾਰੀ ਦਿੜ੍ਹਬਾ ਲਹਿਰਾ ਤੇ ਅਨਦਾਣਾ ਬਲਾਕਾਂ ਵਿੱਚ ਵੱਖਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਲਿਆ ਉਤਸ਼ਾਹ ਨਾਲ ਭਾਗ

ਖੇਡਾਂ ਵਤਨ ਪੰਜਾਬ ਦੀਆਂ2026 ਤਹਿਤ ਸੰਗਰੂਰ ਜ਼ਿਲ੍ਹੇ ਵਿੱਚ ਖੇਡ ਮੁਕਾਬਲੇ ਜਾਰੀ ਦਿੜ੍ਹਬਾ ਲਹਿਰਾ ਤੇ ਅਨਦਾਣਾ ਬਲਾਕਾਂ ਵਿੱਚ ਵੱਖਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਲਿਆ ਉਤਸ਼ਾਹ ਨਾਲ ਭਾਗ

By Paigam-E-Jagat · 12 Sep 2026

ਸੰਗਰੂਰ, 11 ਸਤੰਬਰ:- ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਬਲਾਕ ਪੱਧਰੀ ਖੇਡ ਮੁ…

ਜੂਨੀਅਰ ਏਸ਼ੀਆ ਕੱਪ ਵਿੱਚ ਸਭ ਤੋਂ ਵੱਡੀ ਜਿੱਤ ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 190 ਨਾਲ ਹਰਾਇਆ

ਜੂਨੀਅਰ ਏਸ਼ੀਆ ਕੱਪ ਵਿੱਚ ਸਭ ਤੋਂ ਵੱਡੀ ਜਿੱਤ ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 190 ਨਾਲ ਹਰਾਇਆ

By Paigam-E-Jagat · 11 Sep 2026

ਮੋਕਵੀ:- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਵਿਰੁੱਧ 19 ਗੋਲ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ। ਪਾਕਿਸਤਾਨੀ ਟੀਮ ਇੱਕ ਵੀ ਗੋਲ ਕਰਨ ਵਿੱਚ ਨਾਕਾਮ…

ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ ਰੋਡ2026 12 ਤੇ 13 ਸਤੰਬਰ ਨੂੰ ਸੰਗਰੂਰ ਵਿਖੇ ਪੰਜਾਬ ਦੀਆਂ ਮਹਿਲਾ ਸਾਈਕਲਿਸਟ ਦਿਖਾਉਣਗੀਆਂ ਆਪਣੀ ਪ੍ਰਤਿਭਾ ਚਰਨਜੀਤ ਸਿੰਘ ਧਾਲੀਵਾਲ

ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ ਰੋਡ2026 12 ਤੇ 13 ਸਤੰਬਰ ਨੂੰ ਸੰਗਰੂਰ ਵਿਖੇ ਪੰਜਾਬ ਦੀਆਂ ਮਹਿਲਾ ਸਾਈਕਲਿਸਟ ਦਿਖਾਉਣਗੀਆਂ ਆਪਣੀ ਪ੍ਰਤਿਭਾ ਚਰਨਜੀਤ ਸਿੰਘ ਧਾਲੀਵਾਲ

By Paigam-E-Jagat · 11 Sep 2026

ਸੰਗਰੂਰ, 10 ਸਤੰਬਰ:- ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (ਸੀ.ਏ.ਪੀ.) ਵੱਲੋਂ ਮਹਿਲਾਵਾਂ ਨੂੰ ਖੇਡਾਂ, ਖ਼ਾਸ ਕਰਕੇ ਸਾਈਕਲਿੰਗ ਨਾਲ ਵੱਧ ਤੋਂ ਵੱਧ ਜੋੜਨ ਅਤੇ ਸੂ…

ਵਾਰ ਵਾਰ ਮੈਡਲ ਟ੍ਰਾਫੀਆਂ ਜਿੱਤਣ ਦੇ ਜੋਸ਼ ਸੋਨੀ ਪਬਲਿਕ ਸਕੂਲ ਦੇ ਬੱਚਿਆਂ ਵਿੱਚ ਸਰਵੋਤਮ  ਵਰਿੰਦਰ ਸਿੰਘ

ਵਾਰ ਵਾਰ ਮੈਡਲ ਟ੍ਰਾਫੀਆਂ ਜਿੱਤਣ ਦੇ ਜੋਸ਼ ਸੋਨੀ ਪਬਲਿਕ ਸਕੂਲ ਦੇ ਬੱਚਿਆਂ ਵਿੱਚ ਸਰਵੋਤਮ ਵਰਿੰਦਰ ਸਿੰਘ

By Paigam-E-Jagat · 11 Sep 2026

ਪਟਿਆਲਾ, 10 ਸਤੰਬਰ:- ਫੋਕਟ ਪੁਆਇੰਟ ਪਟਿਆਲਾ ਵਿਖੇ ਚਲ ਰਹੇ ਸੋਨੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਜੋਸ਼, ਹਿੰਮਤ, ਹੌਸਲੇ ਅਤੇ ਆਤਮ ਵਿਸ਼ਵਾਸ ਸਾਰੇ ਸਕੂਲਾਂ…

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਯੋਜਿਤ 70ਵੀਂ ਜੋਨਲ ਖੇਡ ਪ੍ਰਤੀਯੋਗਤਾ ਵਿੱਚ ਐਸਬੀਐਸ ਸਕੂਲ ਦੇ ਵਿਦਿਆਰਥੀਆਂ ਦਾ ਉੱਚ ਕੋਟੀ ਦਾ ਪ੍ਰਦਰਸ਼ਨ

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਯੋਜਿਤ 70ਵੀਂ ਜੋਨਲ ਖੇਡ ਪ੍ਰਤੀਯੋਗਤਾ ਵਿੱਚ ਐਸਬੀਐਸ ਸਕੂਲ ਦੇ ਵਿਦਿਆਰਥੀਆਂ ਦਾ ਉੱਚ ਕੋਟੀ ਦਾ ਪ੍ਰਦਰਸ਼ਨ

By Paigam-E-Jagat · 10 Sep 2026

ਗੜ੍ਹਸ਼ੰਕਰ, 9 ਸਤੰਬਰ:- ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਯੋਜਿਤ 70ਵੀਂ ਜੋਨਲ ਖੇਡ ਪ੍ਰਤੀਯੋਗਤਾ ਵਿੱਚ ਐਸ.ਬੀ.ਐਸ. ਮਾਡਲ ਹਾਈ ਸਕੂਲ ਸਦਰਪੁਰ (ਗੜ੍ਹਸ਼ੰਕ…

ਖੇਡਾਂ ਵਤਨ ਪੰਜਾਬ ਦੀਆਂ ਚ ਜ਼ਿਲ੍ਹੇ ਦੇ ਵੱਧ ਤੋਂ ਵੱਧ ਖਿਡਾਰੀ ਹਿੱਸਾ ਲੈਣ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ

ਖੇਡਾਂ ਵਤਨ ਪੰਜਾਬ ਦੀਆਂ ਚ ਜ਼ਿਲ੍ਹੇ ਦੇ ਵੱਧ ਤੋਂ ਵੱਧ ਖਿਡਾਰੀ ਹਿੱਸਾ ਲੈਣ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ

By Paigam-E-Jagat · 09 Sep 2026

ਸੰਗਰੂਰ, 9 ਸਤੰਬਰ:- ਖੇਡਾਂ ਵਤਨ ਪੰਜਾਬ ਦੀਆਂ-2026 ਦੇ ਚੌਥੇ ਸੀਜ਼ਨ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਵਿਧਾਇਕ ਸੰਗਰੂਰ ਸ੍ਰੀਮਤੀ…

ਭਾਰਤੀ ਹਾਕੀ ਟੀਮ ਏਸ਼ੀਅਨ ਖੇਡਾਂ ਵਿੱਚ ਨੀਲੀ ਜਰਸੀ ਪਹਿਨੇਗੀ

ਭਾਰਤੀ ਹਾਕੀ ਟੀਮ ਏਸ਼ੀਅਨ ਖੇਡਾਂ ਵਿੱਚ ਨੀਲੀ ਜਰਸੀ ਪਹਿਨੇਗੀ

By Paigam-E-Jagat · 09 Sep 2026

ਨਵੀਂ ਦਿੱਲੀ:- ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਇੱਕ ਵਾਰ ਫਿਰ ਨੀਲੀ ਜਰਸੀ ਵਿੱਚ ਦਿਖਾਈ ਦੇਵੇਗੀ। ਨੀਦਰਲੈਂਡ ਅਤੇ ਬੈਲਜੀਅਮ…

ਖੇਡਾਂ ਵਤਨ ਪੰਜਾਬ ਦੀਆਂ2026 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਵਿਖਾਏ ਖੇਡ ਹੁਨਰ ਨਵਦੀਪ ਸਿੰਘ

ਖੇਡਾਂ ਵਤਨ ਪੰਜਾਬ ਦੀਆਂ2026 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਵਿਖਾਏ ਖੇਡ ਹੁਨਰ ਨਵਦੀਪ ਸਿੰਘ

By Paigam-E-Jagat · 09 Sep 2026

ਸੰਗਰੂਰ, 8 ਸਤੰਬਰ:- ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-4)-2026’ ਤਹਿਤ ਜ਼ਿਲ੍ਹਾ ਸੰਗਰ…

ਹਰਸਿਮਰਨ ਕੌਰ ਨੂੰ ਰਾਸ਼ਟਰੀ ਖੇਡਾਂ ਵਿੱਚ ਭਾਗ ਲੈਣ ਲਈ ਸਨਮਾਨਿਤ ਕੀਤਾ

ਹਰਸਿਮਰਨ ਕੌਰ ਨੂੰ ਰਾਸ਼ਟਰੀ ਖੇਡਾਂ ਵਿੱਚ ਭਾਗ ਲੈਣ ਲਈ ਸਨਮਾਨਿਤ ਕੀਤਾ

By Paigam-E-Jagat · 09 Sep 2026

ਪਟਿਆਲਾ, 9 ਸਤੰਬਰ:- ਪੀ ਐਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 2 ਪੀ ਐੱਮ ਡਵਲਿਯੂ ਦੀ ਅਠਵੀਂ ਜਮਾਤ ਦੀ ਵਿਦਿਆਰਥਣ ਹਰਸਿਮਰਤ ਕੌਰ ਨੂੰ ਕੇਂਦਰੀ ਵਿਦਿਆਲਿਆ ਦੀਆਂ…

ਸੁਪਰ ਟੀ10 ਲੀਗ ਦਾ ਅਧਿਕਾਰਤ ਆਗਾਜ਼ ਕਿਰਨ ਮੋਰੇ ਲੀਗ ਕਮਿਸ਼ਨਰ ਨਿਯੁਕਤ

ਸੁਪਰ ਟੀ10 ਲੀਗ ਦਾ ਅਧਿਕਾਰਤ ਆਗਾਜ਼ ਕਿਰਨ ਮੋਰੇ ਲੀਗ ਕਮਿਸ਼ਨਰ ਨਿਯੁਕਤ

By Paigam-E-Jagat · 07 Sep 2026

ਮੋਹਾਲੀ, 7 ਸਤੰਬਰ:- ਟੀ-10 ਕ੍ਰਿਕਟ ਇੰਡੀਆ ਫੈਡਰੇਸ਼ਨ ਨੇ ਅੱਜ ਮੋਹਾਲੀ ਦੇ ਆਈ.ਟੀ.ਸੀ. ਹੋਟਲ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਸੁਪਰ ਟੀ-10 ਲੀਗ ਦਾ ਅ…

97–120 of 1016 « First ‹ Prev … 3 4 5 6 7 … Next › Last »