OnePlus ਦੇ ਪੋਰਟਫੋਲੀਓ 'ਚ ਕੋਈ ਫੋਲਡੇਬਲ ਡਿਵਾਈਸ ਨਹੀਂ ਹੈ, ਪਰ ਇਸ ਦੇ ਆਉਣ ਵਾਲੇ ਫੋਲਡੇਬਲ ਸਮਾਰਟਫੋਨ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਅਫਵਾਹਾਂ ਦੀ ਚਪੇਟ 'ਚ ਹੈ।