ਭਾਰਤੀ-ਅਮਰੀਕੀ ਸ਼ੋਹਿਨੀ ਸਿਨਹਾ ਨੂੰ ਸਾਲਟ ਲੇਕ ਸਿਟੀ ਫੀਲਡ ਦਫਤਰ ਦੀ ਇੰਚਾਰਜ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਦੀ ਵਿਸ਼ੇਸ਼ ਏਜੰਟ ਨਿਯੁਕਤ ਕੀਤਾ ਗਿਆ ਹੈ।