ਬ੍ਰਿਜ ਭੂਸ਼ਣ ਸ਼ਰਨ ਸਿੰਘ ਕੇਸਰ ਗੰਜ ਤੋਂ ਸੰਸਦ ਮੈਂਬਰ ਹਨ ਅਤੇ ਕੁਸ਼ਤੀ ਬਾਡੀ ਦੇ ਮੁਖੀ ਵੀ ਹਨ ਜੋ ਜਿਨਸੀ ਸ਼ੋਸ਼ਣ ਸਕੈਂਡਲ ਦੇ ਕੇਂਦਰ ਵਿੱਚ ਰਹੇ ਹਨ।