ਜਮਸ਼ੇਦਪੁਰ ਦਾ ਰਹਿਣ ਵਾਲਾ ਅਮਰਨਾਥ ਸਿੰਘ ਆਪਣੇ ਪਰਿਵਾਰ ਸਮੇਤ ਦੁਮਕਾ ਦੇ ਬਾਸੁਕੀਨਾਥ ਮੰਦਰ 'ਚ ਸ਼ਰਾਵਣ ਦੇ ਪਵਿੱਤਰ ਮਹੀਨੇ 'ਚ ਮੱਥਾ ਟੇਕਣ ਗਿਆ ਸੀ ਤਾਂ ਬੰਦੂਕਧਾਰੀਆਂ ਨੇ ਉਸ 'ਤੇ ਗੋਲੀ ਚਲਾ ਦਿੱਤੀ।