ਮਹਾਤਮਾ ਗਾਂਧੀ 'ਤੇ ਟਿੱਪਣੀ ਕਰਨ ਵਾਲੇ ਸੰਭਾਜੀ ਭਿੜੇ ਖਿਲਾਫ ਮਾਮਲਾ ਦਰਜ
ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ ਦੀ ਪੁਲਸ ਨੇ ਸ਼ਨੀਵਾਰ ਨੂੰ ਮਹਾਤਮਾ ਗਾਂਧੀ 'ਤੇ ਕਥਿਤ ਅਪਮਾਨਜਨਕ ਟਿੱਪਣੀ ਲਈ ਦੱਖਣਪੰਥੀ ਕਾਰਕੁਨ ਸੰਭਾਜੀ ਭਿੜੇ ਖਿਲਾਫ ਮਾਮਲਾ ਦਰਜ ਕੀਤਾ ਹੈ, ਕਾਂਗਰਸ ਵੱਲੋਂ ਵਿਧਾਨ ਸਭਾ 'ਚ ਮਾਮਲਾ ਉਠਾਉਣ ਤੋਂ ਇਕ ਦਿਨ ਬਾਅਦ, ਇਕ ਅਧਿਕਾਰੀ ਨੇ ਦੱਸਿਆ।