ਲੁਭਾਇਆ ਰਾਮ ਬੈਂਸ ਨੂੰ ਸਦਮਾ ਭਰਾ ਦਾ ਹੋਇਆ ਦੇਹਾਂਤ, ਭੋਗ 31 ਅਗਸਤ ਨੂੰ
ਗੜਸ਼ੰਕਰ, 29 ਅਗਸਤ- ਗੜਸ਼ੰਕਰ ਦੇ ਪਿੰਡ ਪਨਾਮ ਤੋਂ ਲੁਭਾਇਆ ਰਾਮ ਬੈਂਸ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਛੋਟੇ ਭਰਾ ਨਰਿੰਦਰ ਪਾਲ ਬੈਂਸ ਏਐਸਆਈ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਵਸੇ।

ਸਵਰਗੀਆ ਨਰਿੰਦਰ ਪਾਲ ਬੈਂਸ ਦੇ ਨਮਿੱਤ ਆਤਮਿਕ ਸ਼ਾਂਤੀ ਲਈ ਰੱਖੇ ਭੋਗ ਅਤੇ ਅੰਤਿਮ ਅਰਦਾਸ 31 ਅਗਸਤ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਪਿੰਡ ਪਨਾਮ ਵਿੱਚ ਹੋਵੇਗੀ।