ਮੇਜਰ ਮਨਦੀਪ ਸਿੰਘ ਦੀ ਦੂਜੀ ਬਰਸੀ

ਨਵਾਂਸ਼ਹਿਰ-ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ (ਰਜਿ:) 7 ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਮੇਜਰ ਮਨਦੀਪ ਸਿੰਘ ਦੀ ਦੂਜੀ ਬਰਸੀ ਡਾ ਅੰਬੇਡਕਰ ਭਵਨ, ਮੁਸਾਪੁਰ ਰੋਡ, ਨਵਾਂਸ਼ਹਿਰ (ਸ਼.ਭ.ਸ ਨਗਰ) ਵਿਖੇ ਹੇਠ ਲਿਖੇ ਅਨੁਸਾਰ ਮਨਾਈ ਜਾ ਰਹੀ ਹੈ

ਨਵਾਂਸ਼ਹਿਰ-ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ (ਰਜਿ:) 7 ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਮੇਜਰ ਮਨਦੀਪ ਸਿੰਘ ਦੀ ਦੂਜੀ ਬਰਸੀ ਡਾ ਅੰਬੇਡਕਰ ਭਵਨ, ਮੁਸਾਪੁਰ ਰੋਡ, ਨਵਾਂਸ਼ਹਿਰ (ਸ਼.ਭ.ਸ ਨਗਰ) ਵਿਖੇ ਹੇਠ ਲਿਖੇ ਅਨੁਸਾਰ ਮਨਾਈ ਜਾ ਰਹੀ ਹੈ- 
ਸੜਕ ਸੁਰੱਖਿਆ ਸਬੰਧੀ ਕੁਇਜ਼
ਮਿਤੀ 02/12/2023, ਸ਼ਨੀਵਾਰ
ਸਮਾਂ- ਸਵੇਰੇ 9:30 ਵਜੇ ਤੋਂ 11:30 ਵਜੇ ਤੱਕ
13-13 ਅੱਖਾਂ ਦਾ ਹਸਪਤਾਲ, ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਅੱਖਾਂ ਦਾ ਚੈੱਕਅਪ ਕੈਂਪ
ਮਿਤੀ 03/12/2023 ਐਤਵਾਰ, ਸਮਾਂ- 9 ਵਜੇ ਸਵੇਰ ਤੋਂ 2 ਵਜੇ ਦੁਪਹਿਰ ਤੱਕl ਲੋੜਵੰਦ ਮਰੀਜ਼ਾਂ ਦੀ ਫਰੀ ਚੈੱਕਅਪ, ਦਵਾਈਆਂ, ਨਜ਼ਰ ਦੀਆਂ ਐਨਕਾਂ ਅਤੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ । 
ਸ਼ਰਧਾਂਜਲੀ ਸਮਾਗਮ ਮਿਤੀ 02/12/2023, ਸ਼ਨੀਵਾਰ
12:00 ਵਜੇ ਦੁਪਹਿਰ ਤੋਂ 1:00 ਵਜੇ ਤੱਕ
ਇਸ ਕੈਂਪ ਦਾ ਵੱਧ-ਵੱਧ ਲਾਭ ਲੈਣ ਦੀ ਅਪੀਲ ਕੀਤੀ ਜਾਂਦੀ ਹੈl