ਖੀਰ ਅਤੇ ਪੂੜੀਆਂ ਦਾ ਲੰਗਰ ਲਗਾਇਆ

ਐਸ ਏ ਐਸ ਨਗਰ, 23 ਜੁਲਾਈ- ਸਾਵਣ ਮਹੀਨੇ ਦੀ ਸ਼ਿਵਰਾਤਰੀ ਦੇ ਮੌਕੇ ਤੇ ਰਾਜੀਵ ਕੁਮਾਰ (ਗਰੇਟਰ ਚੰਡੀਗੜ੍ਹ ਜਵੈਲਰ) ਵੱਲੋਂ ਮੁਹਾਲੀ ਦੇ ਫੇਜ਼ 1 ਵਿੱਚ ਗਾਇਤਰੀ ਮੰਦਰ ਦੇ ਸਾਹਮਣੇ ਅੱਜ ਉਹਨਾਂ ਨੇ ਆਪਣੀ ਮਾਤਾ ਦਇਆ ਰਾਣੀ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਖੀਰ ਅਤੇ ਪੂੜੀਆਂ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਰਾਜੀਵ ਕੁਮਾਰ ਨੇ ਕਿਹਾ ਕਿ ਇਹ ਲੰਗਰ ਅੰਕੁਸ਼ ਕਲੱਬ ਫੇਜ਼ 1 ਦੇ ਸਹਿਯੋਗ ਨਾਲ ਲਗਾਇਆ ਗਿਆ।
ਇਸ ਮੌਕੇ ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ, ਕਿਰਨਜੀਤ, ਰਿੰਕਾ, ਸੰਦੀਪ ਰਾਣਾ, ਕਪਿਲ ਸ਼ਰਮਾ, ਸ਼ੁਭਮ, ਸੰਦੀਪ, ਵਿਜੈ ਵਾਲੀਆ, ਅਨੂ, ਸੁਮਨ ਗਰਗ, ਅਨਿਲ, ਗੁਰਦੀਪ, ਹਰੀਸ਼ ਹੈਪੀ, ਪੋਪੂ, ਕੁਲਦੀਪ ਆਦਿ ਵੱਲੋਂ ਸੇਵਾ ਕੀਤੀ ਗਈ।