ਸੰਤ ਪਰਮਾਨੰਦ ਦੀ ਯਾਦ ਅਤੇ ਸੰਤ ਚਾਨਣ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਸ਼ਰਧਾ ਪੂਰਵਕ ਮਨਾਏ

ਹੁਸ਼ਿਆਰਪੁਰ- ਬ੍ਰਹਮਲੀਨ ਸੰਤ ਪਰਮਾਨੰਦ ਦੀ ਯਾਦ ਵਿਚ ਅਤੇ ਸੰਤ ਚਾਨਣ ਰਾਮ ਸ਼ੇਰਗੜ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸਮਾਗਮ ਡੇਰਾ ਧਾਮ ਚਾਨਣਪੁਰੀ ਚੰਡੀਗੜ੍ਹ ਰੋਡ ਅਸਲਾਮਾਬਾਦ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਧਰਮਪਾਲ ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਮਨਾਏ ਗਏ। ਇਸ ਮੌਕੇ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਕੀਰਤਨ ਅਤੇ ਸੰਤ ਸਮਾਗਮ ਦੇ ਦੀਵਾਨ ਸਜਾਏ ਗਏ, ਜਿਸ ਵਿੱਚ ਰਾਗੀ, ਢਾਡੀ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ ਵਲੋੰ ਕੀਰਤਨ,ਕਥਾ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ।

               ਇਸ ਮੌਕੇ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ,ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਪਰਮਜੀਤ ਦਾਸ ਨਗਰ ,ਸੰਤ ਬਲਵੀਰ ਦਾਸ ਸਾਹਰੀ, ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਰਮੇਸ਼ ਦਾਸ ਡੇਰਾ ਕਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਸੰਤ ਅਮਰ ਸਿੰਘ ਲਾਚੋਵਾਲ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਮਨਜੀਤ ਦਾਸ ਵਿਛੋਹੀ,ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਰਜੇਸ਼ ਦਾਸ ਬਜਵਾੜਾ,ਸੰਤ ਤਰਸੇਮ ਲਾਲ ਗੜਸ਼ੰਕਰ, ਸੰਤ ਰੁਸਤਮ ਗਿਰੀ ਸ਼ਾਂਤੀ ਨਗਰ,ਸੰਤ ਜਸਵੀਰ ਸਿੰਘ ਪਿੱਪਲੀਵਾਲਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਸੁਰਜੀਤ ਸਿੰਘ ਤਨੁਲੀ, ਸੰਤ ਸੁਭਾਸ਼ ਚੰਦਰ ਬੰਗਲਾ, ਸੰਤ ਅੰਮ੍ਰਿਤ ਕੌਰ, ਸੰਤ ਜਗਦੀਸ਼ ਕੌਰ  ਵੀ ਹਾਜਰ ਸਨ।ਇਸ ਮੌਕੇ ਡੇਰਾ ਸੰਚਾਲਕ ਸੰਤ ਧਰਮਪਾਲ ਵਲੋੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾਂ ਦਾ ਧੰਨਬਾਦ ਕੀਤਾ। 
                   ਇਸ ਮੌਕੇ ਇੰਜੀ. ਜਗਦੀਸ਼ ਬੱਧਣ ਪ੍ਰਧਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ, ਸਰਪੰਚ ਬਲਵੀਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰੂ ਰਵਿਦਾਸ ਸਭਾ, ਮੋਹਣ ਲਾਲ ਕਾਲਾ ਸਰਪੰਚ ਸ਼ੇਰਗੜ,ਜਸਪਾਲ ਚੇਚੀ ਚੇਅਰਮੈਨ ਮੰਡੀ ਬੋਰਡ, ਮੁਖੀ ਰਾਮ ਕੌਂਸਲਰ, ਜਗੀਰ ਸਿੰਘ ਕੌਂਸਲਰ, ਸਰਵਣ ਸਿੰਘ ਅਸਲਾਮਾਬਾਦ, ਮਨਜੀਤ ਕੌਰ ਬਲਾਚੌਰ, ਗੁਰਮੇਲ ਸਿੰਘ ਸੰਧੂ, ਸਵਰਨ ਕੌਰ, ਰਣਜੀਤ ਕੌਰ, ਜਸਵਿੰਦਰ ਕੌਰ, ਨੀਲਮ ਕੁਮਾਰੀ, ਸੱਤਪਾਲ ਸ਼ੇਰਗੜ, ਰਾਮ ਪਾਲ ਬਜਵਾੜਾ,ਰਮੇਸ਼ ਸੰਧੂ, ਰਾਜ ਕੁਮਾਰ ਜੰਗੀ, ਰੂਬੀ ਡਾਡਾ, ਗੁਰਦੇਵ ਖਾਨਪੁਰ, ਰਿੱਕੀ ਚੋਪੜਾ, ਜਮੀਤ ਰਾਏ, ਮਲਕੀਤ ਵਿਰਦੀ, ਗੁਰਮੀਤ ਰਾਮ, ਕੈਪਟਨ ਜੀਤ ਰਾਮ, ਧਰਮਜੀਤ ਸ਼ੇਰਗੜ, ਸੁਰਿੰਦਰ, ਸੋਨੂੰ ਕੇਸਰ,ਜੋਤੀ ਕੀਰਤੀ ਨਗਰ ਵੀ ਹਾਜਰ ਸਨ।