ਪੰਜਾਬ ਯੂਨੀਵਰਸਿਟੀ ਨੇ ਕਈ ਕੋਰਸਾਂ ਵਿੱਚ ਦਸੰਬਰ 2024 ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ
ਚੰਡੀਗੜ੍ਹ, 31 ਜਨਵਰੀ, 2025:- ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਕੋਰਸਾਂ ਦੇ ਦਸੰਬਰ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ/ਜਨਤਕ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ, 31 ਜਨਵਰੀ, 2025:- ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖੇ ਕੋਰਸਾਂ ਦੇ ਦਸੰਬਰ, 2024 ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ/ਜਨਤਕ ਕਰ ਦਿੱਤਾ ਗਿਆ ਹੈ।
1. ਬੈਚਲਰ ਆਫ਼ ਕਾਮਰਸ ਤੀਜਾ ਸਮੈਸਟਰ ਪ੍ਰੀਖਿਆ - ਦਸੰਬਰ, 2024
2. ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ ਤੀਜਾ ਸਮੈਸਟਰ ਪ੍ਰੀਖਿਆ - ਦਸੰਬਰ, 2024
3. ਬੈਚਲਰ ਆਫ਼ ਕਾਮਰਸ ਪੰਜਵਾਂ ਸਮੈਸਟਰ ਪ੍ਰੀਖਿਆ - ਦਸੰਬਰ, 2024
ਇਹੀ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।