ਨਵਨੀਤ ਕੌਰ ਖਾਲਸਾ ਵੱਲੋਂ ਆਪਣਾ ਪਲੇਠਾ ਧਾਰਮਿਕ ਗੀਤ ‘ਛੋਟੇ ਫ਼ਰਜੰਦ’ ਰਿਲੀਜ਼

ਐਸ ਏ ਐਸ ਨਗਰ, 15 ਦਸੰਬਰ - ਗਾਇਕਾ ਨਵਨੀਤ ਕੌਰ ਖਾਲਸਾ ਵੱਲੋਂ ਆਪਣਾ ਪਲੇਠਾ ਧਾਰਮਿਕ ਗੀਤ ‘ਛੋਟੇ ਫ਼ਰਜੰਦ’ ਰਿਲੀਜ਼ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਨੈਬ ਅੱਕਾਂਵਾਲਾ ਵੱਲੋਂ ਲਿਖਿਆ ਗਿਆ ਹੈ ਅਤੇ ਸੰਗੀਤ ਮਿਸਟਰ ਐਕਸ ਨੇ ਦੱਤਾ ਹੈ। ਗੀਤ ਦਾ ਫਿਲਮਾਂਕਣ ਗੁਰਪਤਵੰਤ ਸਿੰਘ ਸਿੱਧੂ ਨੇ ਕੀਤਾ ਹੈ।