ਸਾਵਨ ਮਹੀਨੇ ਦੇ ਸੰਬੰਧ ਵਿੱਚ ਖੀਰ ਅਤੇ ਪੂੜੀਆਂ ਦਾ ਲੰਗਰ ਲਗਾਇਆ
ਐਸ.ਏ.ਐਸ. ਨਗਰ - ਸਥਾਨਕ ਫੇਜ਼ 1 ਵਿੱਚ ਗੁਰੂ ਨਾਨਕ ਮਾਰਕੀਟ ਦੇ ਨਾਲ ਲੱਗਦੀ ਖੋਖਾ ਮਾਰਕੀਟ ਵਿੱਚ ਸਾਵਨ ਮਹੀਨੇ ਦੇ ਸੰਬੰਧ ਵਿੱਚ ਮਿਉਂਸਪਲ ਕੌਂਸਲਰ ਸੁਮਨ ਦੇ ਪਰਿਵਾਰ ਵੱਲੋਂ ਖੀਰ ਅਤੇ ਪੂੜੀਆਂ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਉਹਨਾਂ ਦੱਸਿਆ ਕਿ ਹਰ ਸਾਲ ਸਾਵਨ ਮਹੀਨੇ ਦੇ ਵਿੱਚ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਪਿੰਕਾ, ਅਨੂ, ਸੁਰਿੰਦਰ, ਮਨੋਜ, ਸੋਨੂ, ਲਵੀ, ਰਾਜੂ, ਭਾਮਾ, ਧਨੰਜੇ, ਹਾਰੂ ਆਦਿ ਨੇ ਵੀ ਲੰਗਰ ਦੀ ਸੇਵਾ ਨਿਭਾਈ।