ਰਾਜੂ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋ ਵ੍ਹੀਲਚੇਅਰ ਭੇੱਟ
ਅੱਜ ਪਿੰਡ ਮਹਿਤਾਬਪੁਰ ਚ ਇਕ ਲੋੜ੍ਹਵੰਦ ਬਜੁਰਗ ਔਰਤ ਨੂੰ ਰਾਜੂ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋ ਵ੍ਹੀਲਚੇਅਰ ਭੇੱਟ ਕੀਤੀ ਗਈ। ਬਜਰੁਗ ਔਰਤ ਚੱਲਣ ਫਿਰਨ ਤੋਂ ਅਸਮਰਥ ਹੈ। ਗਲਬਤ ਕਰਦਿਆਂ ਪ੍ਰਧਾਨ ਸ੍ਰੀ ਸੋਮਨਾਥ ਬੰਗੜ ਨੇ ਦਸਿਆ ਕਿ ਜਿਵੇਂ ਹੀ ਰਾਜੂ ਬ੍ਰਦਰਸ ਨੂੰ ਪਤਾ ਚਲਿਆ ਤਾਂ ਫੋਰਨ ਵ੍ਹੀਲਚੇਅਰ ਦਾ ਇੰਤਜ਼ਾਮ ਕੀਤਾ ਗਿਆ।

ਉਹਨਾਂ ਨੇ ਸੋਸਾਇਟੀ ਵਲੋਂ ਜੋਂ ਲਗਾਤਾਰ ਸੇਵਾ ਕੀਤੀ ਜਾਂਦੀ ਹੈ ਦੀ ਸ਼ਲਾਘਾ ਕੀਤੀ। ਦਰਸ਼ਨ ਸਿੰਘ ਮੱਟੂ ਜੀ ਨੇ ਵੀ ਰਾਜੂ ਬ੍ਰਦਰਸ ਵਲੋ ਕੀਤੇ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਬੇਨਤੀ ਕੀਤੀ ਕਿ ਅਕਤੂਬਰ ਚ ਜੋਂ ਅਮਰਜੀਤ ਰਾਜੂ ਦੀ ਪੂਰੀ ਟੀਮ ਪੰਜਾਬ ਆ ਰਹੀ ਹੈ ਉਹਨਾਂ ਵਲੋ ਸੈਕੜੇ ਵ੍ਹੀਲਚੇਅਰ ਵੰਡੀਆਂ ਜਾਣਗੀਆਂ ਤੇ ਲੋੜਵੰਦਾ ਨੂੰ ਇਸ ਦਾ ਲਾਭ ਲੈਣ ਨੂੰ ਕਿਹਾ ਗਿਆ।
ਹੈਪੀ ਸਾਧੋਵਾਲ ਜੀ ਨੇ ਦਸਿਆ ਕਿ ਇਹ ਸੇਵਾ ਅਮਰਜੀਤ ਰਾਜੂ ਜੀ ਵਲੋਂ ਕੀਤੀ ਜਾਂਦੀ ਹੈ ਤੇ ਹਮੇਸ਼ਾ ਓਹ ਇਹ ਸੇਵਾ ਕਰਨ ਨੂੰ ਤਿਆਰ ਰਹਿੰਦੇ ਨੇ। ਰੌਕੀ ਮੌਲਾ ਭਲਵਾਨ ਜੀ ਤੇ ਸ਼ਿੰਦਾ ਜੀ ਗੋਲੀਆਂ ਵਾਲੇ ਵੀ ਹਮੇਸ਼ਾ ਦੀ ਤਰ੍ਹਾਂ ਖ਼ਾਸ ਤੌਰ ਤੇ ਪਹੁੰਚੇ ਤੇ ਹੈਪੀ ਸਾਧੋਵਾਲ ਤੇ ਡਾਕਟਰ ਲਖਵਿੰਦਰ ਵਲੋ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਦੀ ਸਲਾਂਘਾ ਕੀਤੀ। ਇਸ ਮੌਕੇ ਪ੍ਰੀਤ ਪਾਰੋਵਾਲ ਬੀਬੀ ਸੁਭਾਸ਼ ਮੱਟੂ ਜੀ ਵੀ ਹਾਜ਼ਿਰ ਸਨ