ਚਾਹਲਪੁਰੀ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਐਡੀਸ਼ਨਲ ਕਨਵੀਨਰ ਲਗਾਇਆ
ਗੜਸ਼ੰਕਰ, 3 ਜੁਲਾਈ- ਗੜ੍ਹਸ਼ੰਕਰ ਤੋਂ ਸੀਨੀਅਰ ਭਾਜਪਾ ਆਗੂ ਓਂਕਾਰ ਸਿੰਘ ਚਾਹਲਪੁਰੀ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਬੁੱਧੀਜੀਵੀ ਸੈੱਲ ਦਾ ਐਡੀਸ਼ਨਲ ਕਨਵੀਨਰ ਲਗਾਇਆ ਅਤੇ ਸੰਜੀਵ ਕਟਾਰੀਆ ਨੂੰ ਬਲਾਕ ਕਨਵੀਨਰ ਗੜ੍ਹਸ਼ੰਕਰ ਲਗਾਇਆ ਗਿਆ।ਜ਼ਿਕਰਯੋਗ ਹੈ ਕਿ ਓਂਕਾਰ ਚਾਹਲਪੁਰੀ ਗੜ੍ਹਸ਼ੰਕਰ ਮੰਡਲ ਪ੍ਰਧਾਨ,ਜਿਲ੍ਹਾ ਹੁਸ਼ਿਆਰਪੁਰ ਸੈਕਟਰੀ , ਪੰਚਾਇਤੀ ਰਾਜ ਸੈੱਲ ਚ ਸਟੇਟ ਸੈਕਟਰੀ ਰਹਿ ਚੁੱਕੇ ਹਨ ਉਥੇ ਨਾਲ ਹੀ ਸੰਜੀਵ ਕਟਾਰੀਆ ਪਹਿਲਾ ਭਾਜਪਾ ਗੜ੍ਹਸ਼ੰਕਰ ਦੇ ਜਨਰਲ ਸਕਤੱਰ ਅਤੇ ਹੋਰ ਵੀ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ।

ਇਸ ਮੌਕੇ ਭਾਜਪਾ ਚਾਹਲਪੁਰੀ ਅਤੇ ਅਤੇ ਸੰਜੀਵ ਕਟਾਰੀਆ ਨੇ ਭਾਜਪਾ ਹਾਈ ਕਮਾਨ ਬੁੱਧੀ ਜੀਵੀ ਸੈੱਲ ਸਟੇਟ ਕਨਵੀਨਰ ਸ਼੍ਰੀ ਭਾਰਦਵਾਜ , ਸਟੇਟ ਸੈਕਟਰੀ ਨਿਸ਼ਾਂਤ ਖੰਨਾ ਅਤੇ ਆਰਗਨਾਈਜਰ ਅਨੂਪ ਸਿੰਗਲਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਨੂੰ ਹੁਸ਼ਿਆਰਪੁਰ ਵਿੱਚ ਮਜ਼ਬੂਤ ਕਰਨ ਲਈ ਹਰ ਜਰੂਰੀ ਯਤਨ ਕਰਨਗੇ।
ਇਸ ਮੌਕੇ ਭਾਜਪਾ ਗੜ੍ਹਸ਼ੰਕਰ ਤੋਂ ਅਲੋਕ ਰਾਣਾ, ਇੰਦਰਜੀਤ ਗੋਗਨਾ, ਨਿਿਤਨ ਸ਼ਰਮਾ, ਪਰਦੀਪ ਬਿੱਲਾ, ਪ੍ਰਦੀਪ ਰੰਗੀਲਾ, ਬਿੱਲਾ ਕੰਬਾਲਾ, ਰਜਨੀਸ਼ ਜੋਸ਼ੀ, ਅਜਿੰਦਰ ਰਾਣਾ, ਕੁਲਦੀਪ ਰਾਜ ਸਮੁੰਦੜਾ, ਧੀਰਜ ਐਰੀ, ਮਨੀਸ਼ ਵਸ਼ਿਸ਼ਟ ਸ਼ਾਮ ਚੁਰਾਸੀ, ਵਿਜੈ ਸ਼ਰਮਾ ਦਸੂਆ ਨੇ ਖੁੱਸ਼ੀ ਜਾਹਰ ਕਰਦਿਆਂ ਓਂਕਾਰ ਚਾਹਲਪੁਰੀ ਨੂੰ ਮੁਬਾਰਕਾਂ ਦਿੱਤੀਆਂ ।