
ਸਥਾਨਕ ਕਸਬੇ ਸੰਤੋਸ਼ਗੜ੍ਹ ਦੀ ਕਾਂਗੜਾ ਕੇਂਦਰੀ ਸਹਿਕਾਰੀ ਬੈਂਕ ਕਮੇਟੀ ਸ਼ਾਖਾ ਸੰਤੋਸ਼ਗੜ੍ਹ ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਸੰਤੋਸ਼ਗੜ੍ਹ, 19 ਫਰਵਰੀ - ਸਥਾਨਕ ਕਸਬੇ ਦੀ ਕਾਂਗੜਾ ਕੇਂਦਰੀ ਸਹਿਕਾਰੀ ਬੈਂਕ ਕਮੇਟੀ ਸ਼ਾਖਾ ਸੰਤੋਸ਼ਗੜ੍ਹ ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕਾਂਗੜਾ ਬੈਂਕ ਮੈਨੇਜਰ ਰਮਨ ਰਾਣੀ ਨੇ ਜਾਗਰੂਕਤਾ ਕੈਂਪ ਵਿੱਚ ਲੋਕਾਂ ਨੂੰ ਬੈਂਕ ਦੀਆਂ ਸਕੀਮਾਂ ਅਤੇ ਧੋਖਾਧੜੀ ਵਾਲੇ ਫੋਨ ਕਾਲਾਂ ਬਾਰੇ ਜਾਗਰੂਕ ਕੀਤਾ
ਸੰਤੋਸ਼ਗੜ੍ਹ, 19 ਫਰਵਰੀ - ਸਥਾਨਕ ਕਸਬੇ ਦੀ ਕਾਂਗੜਾ ਕੇਂਦਰੀ ਸਹਿਕਾਰੀ ਬੈਂਕ ਕਮੇਟੀ ਸ਼ਾਖਾ ਸੰਤੋਸ਼ਗੜ੍ਹ ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕਾਂਗੜਾ ਬੈਂਕ ਮੈਨੇਜਰ ਰਮਨ ਰਾਣੀ ਨੇ ਜਾਗਰੂਕਤਾ ਕੈਂਪ ਵਿੱਚ ਲੋਕਾਂ ਨੂੰ ਬੈਂਕ ਦੀਆਂ ਸਕੀਮਾਂ ਅਤੇ ਧੋਖਾਧੜੀ ਵਾਲੇ ਫੋਨ ਕਾਲਾਂ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਜੇਕਰ ਬੈਂਕ ਸੰਬੰਧੀ ਕੋਈ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਬੈਂਕ ਨਾਲ ਸੰਪਰਕ ਕਰਨ ਤਾਂ ਜੋ ਧੋਖਾਧੜੀ ਅਤੇ ਪੈਸੇ ਦੀ ਚੋਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਬੈਂਕ ਕਰਮਚਾਰੀ ਅਨੂਪ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।
