ਪਹਿਲਗਾਮ ਹਮਲੇ ਦੇ ਖਿਲਾਫ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵੱਲੋਂ ਕੱਢਿਆ ਰੋਸ ਮਾਰਚ
ਪਟਿਆਲਾ - ਪਿਛਲੇ ਦਿਨਾਂ ਪਹਿਲਗਾਮ ਕਸ਼ਮੀਰ ਵਿੱਚ ਦਿਲ ਦਹਿਲਾਨ ਵਾਲੀ ਘਟਨਾ ਵਾਪਰੀ ਹੈ। ਜਿਸ ਵਿੱਚ ਅਣਪਛਾਤੇ ਲੋਕਾਂ ਵੱਲੋਂ 28 ਨਿਹੱਥੇ ਬੇਕਸੂਰ, ਭਾਰਤੀਆਂ ਦਾ ਕੇਵਲ ਧਰਮ ਦੇ ਆਧਾਰ ਤੇ ਗੋਲੀ ਮਾਰੀ। ਪਹਿਲਾਂ ਉਹਨਾਂ ਦੇ ਕੱਪੜੇ ਉਤਰਵਾਏ ਫਿਰ ਜਬਰਦਸਤ ਉਹਨਾਂ ਧਰਮ ਦੇਖਿਆ ਗਿਆ ਅਤੇ ਫਿਰ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ। ਕਿਉਂਕਿ ਮੁਸਲਮਾਨ ਨਹੀਂ ਸਨ।

ਇਹ ਘਟਨਾ ਸਾਡੇ ਸਮਾਜ ਵਾਸਤੇ ਗੰਭੀਰ ਚੇਤਾਵਨੀ ਹੈ। ਇਸਲਾਮੀ ਪਰਿਵਾਰ ਨੇ ਇਸ ਤਰ੍ਹਾਂ ਦਾ ਇਨਸਾਨਿਅਤ ਤੇ ਹਮਲਾ ਕੀਤਾ ਹੈ। ਇਸ ਵਿੱਚੋਂ ਇੱਕ ਚਾਰ ਦਿਨਾਂ ਦੀ ਨਵ ਵਿਆਹੀ ਲੜਕੀ ਦਾ ਸੁਹਾਗ ਉਜਾੜ ਦਿੱਤਾ। ਇਹ ਲੜਕੀ ਕਰਨਾਲ ਦੀ ਨਵ ਵਿਆਹੀ ਹੋਈ ਸੀ। ਜਿਨ੍ਹਾਂ ਦੀ ਚਾਰ ਦਿਨ ਪਹਿਲਾ ਹੀ ਸ਼ਾਦੀ ਹੋਈ ਸੀ। ਇਹ ਅਤਿ ਦੁਖਤ ਘਟਨਾ ਹੈ।
ਇਸ ਘਟਨਾ ਵਿਰੁੱਧ ਅੱਜ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਮੰਦਿਰ ਸੁਧਾਰ ਸਭਾ ਵਲੋਂ ਕੈਂਡਲ ਮਾਰਚ, ਚੇਅਰਮੈਨ ਰਣਬੀਰ ਸਿੰਘ (ਕਾਟੀ) ਦੀ ਅਗਵਾਈ ਵਿੱਚ ਕੱਢਿਆ ਗਿਆ। ਇਸ ਵਿੱਚ ਸਾਰੇ ਸੁਧਾਰ ਸਭਾ ਦੇ ਮੈਂਬਰ ਅਤੇ ਮੱਥੁਰਾ ਕਾਲੋਨੀ ਦੇ ਬੱਚਿਆਂ ਅਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਸਾਰਿਆਂ ਦੀਆਂ ਅੱਖਾਂ ਇਸ ਦੁੱਖ ਦੀ ਘੜੀ ਕਰਕੇ ਨਮ ਸਨ। ਸੁਧਾਰ ਸਭਾ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਵਿੱਛੜੀਆਂ ਹੋਈਆਂ ਰੂਹਾਂ ਨੂੰ ਸ਼ਾਂਤੀ ਮਿਲੇ ਅਤੇ ਪਰਿਵਾਰ ਨੂੰ ਦੁੱਖ ਸਹਿਣ ਦਾ ਬੱਲ ਬਖਸ਼ੇ।