
ਪੰਜਾਬ ਯੂਨੀਵਰਸਿਟੀ ਨੇ ਬਿਜ਼ਨਸ ਮੈਨੇਜਮੈਂਟ ਪ੍ਰੀਖਿਆਵਾਂ (ਦਸੰਬਰ 2024) ਦੇ ਨਤੀਜੇ ਐਲਾਨੇ
ਚੰਡੀਗੜ੍ਹ, 27 ਜਨਵਰੀ, 2025:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦਸੰਬਰ 2024 ਵਿੱਚ ਹੋਈਆਂ ਵੱਖ-ਵੱਖ ਬਿਜ਼ਨਸ ਮੈਨੇਜਮੈਂਟ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ।
ਚੰਡੀਗੜ੍ਹ, 27 ਜਨਵਰੀ, 2025:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦਸੰਬਰ 2024 ਵਿੱਚ ਹੋਈਆਂ ਵੱਖ-ਵੱਖ ਬਿਜ਼ਨਸ ਮੈਨੇਜਮੈਂਟ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ।
ਪੀਯੂ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਜਨਰਲ) (ਆਨਰਜ਼ ਸਕੂਲ ਸਿਸਟਮ) ਦੂਜੇ ਸਮੈਸਟਰ ਪ੍ਰੀਖਿਆ- ਦਸੰਬਰ, 2024; ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਮਬੀਏ-ਐਚਆਰ) ਦੂਜੇ ਸਮੈਸਟਰ ਪ੍ਰੀਖਿਆ- ਦਸੰਬਰ, 2024 ਅਤੇ ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੀਜੇ ਸਮੈਸਟਰ ਪ੍ਰੀਖਿਆ- ਦਸੰਬਰ, 2024 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ।
ਇਹੀ ਜਾਣਕਾਰੀ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ।
