ਪਿੰਡ ਬੇਗਮਪੁਰ ਵਿਖੇ ਸੰਤ ਬਾਬਾ ਜੋਤ ਨਾਥ ਦੀ ਯਾਦ ਵਿੱਚ ਦੂਸਰਾ ਸੰਤ ਸਮਾਗਮ ਹੋਇਆ।

ਨਵਾਂ ਸ਼ਹਿਰ- ਅੱਜ ਪਿੰਡ ਬੇਗਮਪੁਰ ਵਿਖੇ ਸੰਤ ਬਾਬਾ ਜੋਤ ਜੋਤ ਨਾਥ ਦੀ ਯਾਦ ਵਿੱਚ ਦੂਸਰਾ ਸੰਤ ਸਮਾਗਮ ਕਰਾਇਆ ਗਿਆ ਮੌਕੇ ਤੇ ਮੰਦਿਰ ਦੇ ਸੇਵਾਦਾਰ ਪੰਡਿਤ ਅਰਜਨ ਦੇਵ, ਮੰਦਰ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਏ, ਡਾ ਕੁਲਵਿੰਦਰ ਸਿੰਘ ਅਤੇ ਸਮੂਹ ਪਿੰਡ ਦੀ ਪੰਚਾਇਤ ਨੇ ਰਲ ਕੇ ਪਿੰਡ ਦੀ ਸੁੱਖ ਸ਼ਾਂਤੀ ਲਈ ਹਵਨ ਕਰਾਇਆ। ਹਵਨਕੁੰਡ ਵਿੱਚ ਆਹੂਤੀਆਂ ਪਾ ਕੇ ਪਿੰਡ ਦੇ ਭਲੇ ਲਈ ਅਰਦਾਸ ਕੀਤੀ ਗਈ।

  ਮੌਕੇ ਤੇ ਨਵਾਂ ਸ਼ਹਿਰ ਤੋਂ ਹੋਪ  ਹੋਸਪਿਟਲ ਵੱਲੋਂ ਇੱਕ ਮੈਡੀਕਲ ਕੈਂਪ ਲਾਇਆ ਗਿਆ ।ਜਿਸ ਵਿੱਚ ਪਿੰਡ ਦੇ ਲੋਕਾਂ ਨੂੰ ਫਰੀ ਦਵਾਈਆਂ ਵੰਡੀਆਂ ਗਈਆਂ
ਮੌਕੇ ਤੇ ਕਲਾਕਾਰਾਂ ਨੇ ਬਾਬਾ ਜੀ ਜੀਵਨ ਬਾਰੇ ਵਿਸਤਾਰ ਪੂਰਵਕ ਦੱਸਿਆ ਮੌਕੇ ਤੇ ਬਲਜਿੰਦਰ ਬੈਂਸ, ਕੋਮਲ ਬੈਂਸ, ਮਣੀ , ਜਸਵੀਰ ਜੱਸੀ, ਰੀਟਾ ਸਿੱਧੂ ,ਲੱਕੀ ਹਿਅਲਾ, ਸੋਨੂ ਹਿਅਲਾ ਨੇ ਆਪਣੀ ਸੁਰੀਲੀ ਆਵਾਜ਼ਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਮੁੱਕ ਤੇ ਆ ਟੁੱਟ ਲੰਗਰ ਵਰਤਾਇਆ ਗਿਆ। ਮੌਕੇ ਤੇ ਅਮਰਜੀਤ ਸ਼ੋਕਰ, ਜਗਦੇਵ, ਲੱਖਾ ,ਅੰਬ੍ਰਿਤਸਰੀਆ ਮੋਹਿ,ਤ ਦੀਪਾ, ਸ਼ੰਮੀ ਹੋਰ ਬਹੁਤ ਸਾਰੇ ਨੌਜਵਾਨ ਭਲਾਈ ਕਲੱਬ ਦੇ ਮੈਂਬਰਾਂ ਨੇ ਸੇਵਾ ਕੀਤੀ।