ਕੁਲਵਿੰਦਰ ਸਿੰਘ ਮੱਟੂ ਦੀ ਯਾਦ ਵਿੱਚ ਫੁੱਲਦਾਰ ਤੇ ਫੱਲਦਾਰ ਬੂਟੇ ਲਗਾਏ ਗਏ

ਮਾਹਿਲਪੁਰ, 24 ਜੁਲਾਈ - ਪਿੰਡ ਗੜੀ ਮੱਟੋਂ ਵਿਖੇ ਮਰਹੂਮ ਕੁਲਵਿੰਦਰ ਸਿੰਘ ਮੱਟੂ ਦੀ ਯਾਦ ਵਿੱਚ ਗਲਗਲ,ਅੰਬ,ਬੇਰੀ,ਸ਼ੁਆਂਜਣਾ, ਗੁਲਮੋਹਰ ਅਤੇ ਸਤਪ੍ਰੀਆ ਦੇ ਬੂਟੇ ਜਨਵਾਦੀ ਇਸਤਰੀ ਸਭਾ ਵਲੋਂ ਬੀਬੀ ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਲਗਾਏ ਗਏ ।

ਮਾਹਿਲਪੁਰ, 24 ਜੁਲਾਈ - ਪਿੰਡ ਗੜੀ ਮੱਟੋਂ ਵਿਖੇ ਮਰਹੂਮ ਕੁਲਵਿੰਦਰ ਸਿੰਘ ਮੱਟੂ ਦੀ ਯਾਦ ਵਿੱਚ ਗਲਗਲ,ਅੰਬ,ਬੇਰੀ,ਸ਼ੁਆਂਜਣਾ, ਗੁਲਮੋਹਰ ਅਤੇ ਸਤਪ੍ਰੀਆ ਦੇ ਬੂਟੇ ਜਨਵਾਦੀ ਇਸਤਰੀ ਸਭਾ ਵਲੋਂ ਬੀਬੀ ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਲਗਾਏ ਗਏ । ਇਸ ਮੌਕੇ ਬੀਬੀ ਬਲਵਿੰਦਰ ਕੌਰ ਮੱਟੂ, ਤਜਿੰਦਰ ਕੌਰ, ਜਸਵਿੰਦਰ ਕੌਰ,ਪਿਆਰ ਕੌਰ,ਕੁਲਵਿੰਦਰ ਕੌਰ, ਦਰਸ਼ਨ ਸਿੰਘ ਮੱਟੂ, ਰੌਸ਼ਨ ਖਾਨ,ਦਿਲਬਾਗ ਸਿੰਘ ਮੱਟੂ ਹਾਜ਼ਿਰ ਸਨ । ਬੂਟੇ  ਲਗਾਕੇ ਪਾਲਣ ਦਾ ਅਹਿਦ ਕੀਤਾ ਗਿਆ।