ਖਾਲਸਾ ਸਾਜਨਾ ਦਿਵਸ ਮੌਕੇ ਸੰਗਤ ਨੂੰ ਅਰਪਣ ਕੀਤੀ ਪੁਸਤਕ 'ਮਾਂ ਦੀ ਮਮਤਾ'

ਐਸ ਏ ਐਸ ਨਗਰ, 14 ਅਪ੍ਰੈਲ- ਰਾਮਗੜ੍ਹੀਆ ਸਭਾ ਫੇਜ਼ 3ਬੀ1 ਵਿਖੇ ਮਨਾਏ ਗਏ ਖਾਲਸਾ ਸਾਜਨਾ ਦਿਵਸ ਮੌਕੇ ਪੰਜਾਬੀ ਸ਼ਾਇਰ ਬਾਬੂ ਰਾਮ ਦੀਵਾਨਾ ਵੱਲੋਂ ਸੰਪਾਦਤ ਪੁਸਤਕ 'ਮਾਂ ਦੀ ਮਮਤਾ' ਸਭਾ ਦੇ ਪ੍ਰਧਾਨ ਸ. ਸੂਰਤ ਸਿੰਘ ਕਲਸੀ, ਸਾਬਕਾ ਪ੍ਰਧਾਨ ਸ. ਕਰਮ ਸਿੰਘ ਬਾਬਰਾ ਅਤੇ ਸ. ਦਰਸ਼ਨ ਸਿੰਘ ਕਲਸੀ, ਸ. ਨਰਿੰਦਰ ਸਿੰਘ ਸੰਧੂ, ਮੁੱਖ ਸਲਾਹਕਾਰ ਸ੍ਰੀ ਪ੍ਰਦੀਪ ਸਿੰਘ ਭਾਰਜ, ਪ੍ਰਧਾਨ ਭਾਈ ਲਾਲੋ ਕੋਆਪ੍ਰੇਟਿਵ ਸੋਸਾਇਟੀ, ਸਰਦਾਰ ਬਿਕਰਮਜੀਤ ਸਿੰਘ ਹੂੰਜਨ ਜਨਰਲ ਸਕੱਤਰ ਆਦਿ ਨੇ ਸਾਂਝੇ ਤੌਰ 'ਤੇ ਸੰਗਤ ਅਰਪਣ ਕੀਤੀ।