ਏ ਐਸ ਪੀ ਅਨੂਰਾਗ ਦਰੂ ਅਤੇ 39 ਥਾਣੇ ਦੇ ਐਸ ਐਚ ਓ ਚਰਨਜੀਲਾਲ ਅਤੇ ਉਹਨਾਂ ਦੀ ਪੂਰੀ ਵਲੋਂ ਮਾਰਕੀਟ ਐਸੋਸੀਏਸ਼ਨ ਸੈਕਟਰ 41 ਦੇ ਪ੍ਰਧਾਨ ਅਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ - ਵਿਕਾਸ ਨਾਰਗ, ਚੰਡੀਗੜ੍ਹ ਸੈਕਟਰ 41 ਦੇ ਕਮਿਊਨਿਟੀ ਸੈਂਟਰ ਦੇ ਵਿੱਚ ਅੱਜ ਏ ਐਸ ਪੀ ਅਨੂਰਾਗ ਦਰੂ ਅਤੇ 39 ਥਾਣੇ ਦੇ ਐਸ ਐਚ ਓ ਚਰਨਜੀਲਾਲ ਅਤੇ ਉਹਨਾਂ ਦੀ ਪੂਰੀ ਵਲੋਂ ਮਾਰਕੀਟ ਐਸੋਸੀਏਸ਼ਨ ਸੈਕਟਰ 41 ਦੇ ਪ੍ਰਧਾਨ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਰੈਜੀਡੈਨਸ਼ਨ ਵੈਲਫੇਅਰ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਗਈ ਚੰਡੀਗੜ੍ਹ 39 ਥਾਣੇ ਦੇ ਐਸ ਐਚ ਓ ਚਰਨਜੀਤ ਲਾਲ ਅਤੇ ਉਹਨਾਂ ਦੇ ਨਾਲ ਏ ਐਸ ਪੀ ਅਨੁਰਾਗ ਦਰੂ ਵਲੋਂ ਚੰਡੀਗੜ੍ਹ ਸੈਕਟਰ 41 ਦੇ ਵਿੱਚ ਲੋਕਾਂ ਦੇ ਨਾਲ ਮੀਟਿੰਗ ਕੀਤੀ ਗਈ

ਚੰਡੀਗੜ੍ਹ - ਵਿਕਾਸ ਨਾਰਗ, ਚੰਡੀਗੜ੍ਹ ਸੈਕਟਰ 41 ਦੇ ਕਮਿਊਨਿਟੀ ਸੈਂਟਰ ਦੇ ਵਿੱਚ ਅੱਜ ਏ ਐਸ ਪੀ ਅਨੂਰਾਗ ਦਰੂ ਅਤੇ 39 ਥਾਣੇ ਦੇ ਐਸ ਐਚ ਓ ਚਰਨਜੀਲਾਲ ਅਤੇ ਉਹਨਾਂ ਦੀ ਪੂਰੀ ਵਲੋਂ ਮਾਰਕੀਟ ਐਸੋਸੀਏਸ਼ਨ ਸੈਕਟਰ 41 ਦੇ ਪ੍ਰਧਾਨ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਰੈਜੀਡੈਨਸ਼ਨ ਵੈਲਫੇਅਰ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਗਈ ਚੰਡੀਗੜ੍ਹ 39 ਥਾਣੇ ਦੇ ਐਸ ਐਚ ਓ ਚਰਨਜੀਤ ਲਾਲ ਅਤੇ ਉਹਨਾਂ ਦੇ ਨਾਲ ਏ ਐਸ ਪੀ ਅਨੁਰਾਗ ਦਰੂ ਵਲੋਂ  ਚੰਡੀਗੜ੍ਹ ਸੈਕਟਰ 41 ਦੇ ਵਿੱਚ ਲੋਕਾਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸੈਕਟਰ ਦੇ ਵਿੱਚ ਆ ਰਹੀਆਂ ਸਮੱਸਿਆ ਨੂੰ ਲੈ ਕੇ  ਜਾਣਕਾਰੀ ਦਿੱਤੀ ਗਈ ਲੋਕਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੈਕਟਰ 41 ਵਿੱਚ ਲਗਾਤਾਰ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਦਸੀਆਂ ਗਿਆ ਮੀਟਿੰਗ ਕਰਨ ਤੋਂ ਬਾਅਦ 39 ਥਾਣੇ ਦੇ ਐਸ ਐਚ ਓ ਚਰਨਜੀ ਲਾਲ ਅਤੇ ਐਸਪੀ ਅਨੁਰਾਗ ਦਰੂ ਵਲੋਂ ਵਿਸ਼ਵਾਸ ਦੁਆਇਆ ਕਿ ਰਾਤ ਨੂੰ ਲਗਾਤਾਰ  ਪੀਸੀਆਰ ਟੀਮ ਰਾਊਂਡ ਤੇ ਰਹੇਗੀ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਹੁਲੜਬਾਜੀ ਕਰਦਾ ਯਾ ਕੋਈ ਹੋਰ ਸ਼ਰਾਰਤ ਕਰਦਾ ਫੜਿਆ ਗਿਆ ਤਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ 39 ਥਾਣੇ ਦੇ ਐਸ ਐਚ ਓ ਚਰਨਜੀਲਾਲ ਵਲੋਂ ਕੀਹਾ ਕਿ 39 ਥਾਣੇ ਦੇ ਅੰਤਰਗਤ ਹਰ ਇੱਕ ਸੈਕਟਰ ਦੇ ਵਿੱਚ ਪੈਟਰੋਲਿੰਗ ਵਧਾ ਦਿੱਤੀ ਜਾਏਗੀ