
ਪੀਰ ਬਾਬਾ ਫਾਰੁਕ ਅਲੀ ਕਾਦਰੀ ਜੀ ਦੀ ਯਾਦ ਚ 17ਵਾਂ ਸਲਾਨਾ ਮੇਲਾ ਕਰਵਾਇਆ ਗਿਆ।
ਨਵਾਂਸ਼ਹਿਰ - ਬੰਗਾ ਰੋਡ ਨਵਾਂਸ਼ਹਿਰ ਵਿਖੇ ਹਜਰਤ ਪੰਜ ਪੀਰ ਦਰਬਾਰ ਵਿਖੇ ਪੀਰ ਬਾਬਾ ਫਾਰੁਕ ਅਲੀ ਕਾਦਰੀ ਜੀ ਦੀ ਯਾਦ ਚ 17ਵਾਂ ਸਲਾਨਾ ਜੋੜ ਮੇਲਾ ਸੰਗਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਮੋਕੇ ਤੈ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦਸਿਆ ਕਿ ਦਰਬਾਰ ਵਿੱਚ ਪਹਿਲੇ ਦਿਨ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਤੇ ਮੇਲੇ ਦੇ ਦੂਜੇ ਦਿਨ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ।
ਨਵਾਂਸ਼ਹਿਰ - ਬੰਗਾ ਰੋਡ ਨਵਾਂਸ਼ਹਿਰ ਵਿਖੇ ਹਜਰਤ ਪੰਜ ਪੀਰ ਦਰਬਾਰ ਵਿਖੇ ਪੀਰ ਬਾਬਾ ਫਾਰੁਕ ਅਲੀ ਕਾਦਰੀ ਜੀ ਦੀ ਯਾਦ ਚ 17ਵਾਂ ਸਲਾਨਾ ਜੋੜ ਮੇਲਾ ਸੰਗਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਮੋਕੇ ਤੈ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦਸਿਆ ਕਿ ਦਰਬਾਰ ਵਿੱਚ ਪਹਿਲੇ ਦਿਨ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਤੇ ਮੇਲੇ ਦੇ ਦੂਜੇ ਦਿਨ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਉਸ ਉਪੰਰਤ ਹੀ ਕਵਾਲ ਪਾਰਟੀ ਵਲੋ ਕਵਾਲੀਆ ਪੇਸ਼ ਕੀਤੀਆ ਜਿਹਨਾ ਵਿੱਚ ਇਸ਼ਰਤ ਅਲੀ ਦਿਵਾਨੇ ਸਰਕਾਰ ਦੇ, ਮੰਸਤ ਮੰਲਗ ਹੋਕੇ ਨਚਦੇ ਆਦਿ ਗਾਕੇ ਹਾਜਰੀ ਭਰੀ ਤੇ ਮਾਣਕ ਅਲੀ ਵਲੋ ਪੈਰ ਜੁੱਤੀ ਨਾ ਪਾਵਾ ਸੱਦੀ ਹੋਈ ਸਾਈਆ ਦੀ, ਮੈ ਦੀਵਾਨਾ ਪੰਜ ਪੀਰਾ ਦਾ ਗਾਕੇ ਸੰਤ ਫਕੀਰਾ ਦਾ ਆਸ਼ੀਰਵਾਦ ਲਿਆ ਇਸ ਤੋ ਗਾਇਕ ਮਹੇਸ਼ ਸਾਜਨ ਨੇ ਗੱਦੀ ਵਾਲਿਆ ਬਜੁਰਗਾ ਵੇ ਆਜਾ ਮਾਰ ਗੱਦੀ ਤੇ ਫੇਰਾ, ਪੀਰਾ ਨੂੰ ਮਨਣ ਵਾਲਿਆ ਦੀ ਬੇੜੀ ਨਾ ਅੜੀ ਗਾਕੇ ਆਪਣੀ ਹਾਜਰੀ ਲਗੀ ਤੇ ਸੰਗਤਾ ਤੇ ਆਏ ਹੋਏ ਸੰਤ ਫਕੀਰਾ ਦਾ ਆਸ਼ੀਰਵਾਦ ਲਿਆ ਅਤੇ ਰਾਤ ਨੂੰ ਧਰਮਵੀਰ ਪ੍ਰਦੇਸੀ ਵਲੋ ਧਾਰਮਿਕ ਡਰਾਮਾ ਨਾਟਕ ਖੇਡਿਆ ਗਿਆ। ਇਸ ਮੋਕੇ ਤੇ ਸਟੇਜ ਸਕੱਤਰ ਦੀਪ ਮਿਉਵਾਲ ਵਲੋ ਆਈ ਸੰਗਤ ਤੇ ਫਕੀਰਾ ਦਾ ਧੰਨਵਾਦ ਵੀ ਕੀਤਾ। ਇਸ ਮੋਕੇ ਤੇ ਲੰਗਰ ਅਤੁਟ ਵਰਤਾਇਆ ਗਿਆ । ਮੇਲੇ ਚ ਸੰਗਤਾ ਨੂੰ ਆਸ਼ਿਰਵਾਦ ਦੇਣ ਲੀ ਵੱਖ ਵੱਖ ਡੇਰਿਆ ਤੋ ਸੰਤ ਫਕੀਰਾ ਨੇ ਸ਼ਿਰਕਤ ਕੀਤੀ। ਜਿਹਨਾ ਵਿੱਚ ਦਰਬਾਰ ਮਢਾਲੀ ਸ਼ਰੀਫ ਤੋ ਸਾਂਈ ਉਮਰੇ ਸ਼ਾਹ , ਬੰਮਦੇਵ ਉਰਫ ਪ੍ਰੀਤੀ ਮਹੰਤ, ਕੁੱਕੂ ਭਗਤ, ਵੁਰਣ ਸੋਭਤੀ, ਬਾਬਾ ਪਿਆਰਾ, ਬਾਬਾ ਪੰਮੇ ਸ਼ਾਹ, ਬਾਬਾ ਕਾਲੇ ਸ਼ਾਹ, ਬਾਬਾ ਕੁਲਰਾਜ ਮੁਹੰਮਦ ਰਾਜੀ,ਬੀਬੀ ਬਲਜੀਤ ਕੋਰ ਕਾਦਰੀ, ਅਤੇ ਇਹਨਾ ਤੋ ਇਲਾਵਾ ਨਰਿਦਰ ਰਾਠੋਰ, ਜਸਵਿੰਦਰ ਕੁਮਾਰ, ਜਸਵਿੰਦਰ ਸਿਆਣ, ਆਦਿ ਸ਼ਾਮਿਲ ਰਹੇ।
