ਸਾਲਾਨਾ ਉਰਸ ਮੁਬਾਰਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
ਐਸ ਏ ਐਸ ਨਗਰ, 10 ਮਈ- ਪੁਲੀਸ ਕੰਪਲੈਕਸ ਫੇਜ਼ 8 ਵਿੱਚ ਬਾਬਾ ਗਾਜ਼ੀ ਸ਼ਾਹ ਸਖੀ ਸਰਵਰ ਸੁਲਤਾਨ ਲੱਖ ਦਾਤਾ ਲਾਲਾਂ ਵਾਲਾ ਪੀਰ ਅਤੇ ਬਾਬਾ ਸਿੱਧ ਚਾਨੌਂ ਵਲੀ ਦਾ ਸਾਲਾਨਾ ਉਰਸ ਮੁਬਾਰਕ ਸਾਈਂ ਮੋਹਨ ਸ਼ਾਹ ਕਾਦਰੀ ਦੀ ਦੇਖ ਰੇਖ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

3 ਦਿਨ ਚੱਲੇ ਪ੍ਰੋਗਰਾਮ ਦੌਰਾਨ ਸੰਗਤਾਂ ਨੇ ਭਰਪੂਰ ਹਾਜਰੀਆਂ ਭਰੀਆਂ ਤੇ ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੈੱਲ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਪਹਿਵਾਨ ਅਮਰਜੀਤ ਸਿੰਘ ਗਿੱਲ ਨੇ ਵੀ ਹਾਜਰੀ ਲਗਵਾਈ।