ਚੰਡੀਗੜ੍ਹ, 9 ਸਤੰਬਰ - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਮੁੱਖ ਦਫਤਰ ਵਿੱਚ ਕੰਮ ਕਰ ਰਹੇ ਤਿੰਨ ਡਿਪਟੀ ਸੁਪਰਡੈਂਟ ਨੂੰ ਸੁਪਰਡੈਂਟ ਦੇ ਅਹੁਦੇ 'ਤੇ ਪਦੋਓਨਤ ਕੀਤਾ ਹੈ।
          ਪਦੌਓਨਤ ਅਧਿਕਾਰੀਆਂ ਵਿੱਚ ਸਥਾਪਨਾ ਸ਼ਾਖਾ ਦੀ ਸ੍ਰੀਮਤੀ ਸੁਨੀਤਾ ਪਾਂਚਾਲ, ਪ੍ਰੈਸ ਫੇਸੀਲਿਟੀ ਸਹਾਇਕ ਸ਼ਾਖਾ ਦੇ ਸ੍ਰੀ ਕੁਲਦੀਪ ਰਾਠੀ ਅਤੇ ਲੇਖਾ ਸ਼ਾਖਾ ਦੇ ਸ੍ਰੀ ਸੁਨੀਲ ਕੁਮਾਰ ਸ਼ਾਮਿਲ ਹਨ।