ਗੜ੍ਹਸ਼ੰਕਰ:- ਜੇਜੋ ਤੋ ਵਾਇਆ ਨਵਾਂਸ਼ਹਿਰ  ਜਲੰਧਰ ਨੂੰ ਜਾਣ ਵਾਲੀ ਰੇਲ ਗੱਡੀ ਮੁੜ ਚਾਲੂ ਕੀਤੀ ਜਾਵੇ ਇਹਨਾ ਵਿਚਾਰਾ ਦਾ ਪ੍ਰਗਟਾਵਾ ਸਮਾਜ ਸੇਵੀ ਡਾਕਟਰ ਲਖਵਿੰਦਰ  ਬਿਲੜੋ ਨੇ ਕੀਤਾ। ਬਹੁਤ ਸਾਲ  ਪਹਿਲਾ ਇਹ ਰੇਲ ਗੱਡੀ ਚੱਲਦੀ ਸੀ ਜਿਸ ਦਾ ਕਿਰਾਇਆ ਬੱਸ ਨਾਲੋ ਬਹੁਤ ਹੀ ਘੱਟ ਹੈ।
ਇਸ ਲਈ ਗੜ੍ਹਸ਼ੰਕਰ ਤੋ ਜਲੰਧਰ ਜਾਣ ਵਾਲਿਆ ਲਈ ਬਹੁਤ ਸਸਤਾ ਪੈਦਾ ਸੀ। ਲੋਕਾ ਦੀ ਮੰਗ ਨਚੰ ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਤੋ ਮੰਗ ਕਰਦੇ ਹਾ ਕਿ ਜੇਜੋ ਤੋ ਵਾਇਆ ਨਵਾਂਸ਼ਹਿਰ ਜਲੰਧਰ ਜਾਣ ਵਾਲੀ ਰੇਲ ਗੱਡੀ ਮੁੜ ਚਾਲੂ ਕੀਤੀ ਜਾਵੇ।