ਹੁਸ਼ਿਆਰਪੁਰ:- ਪੁਲਿਸ ਥਾਣਾ ਗੜ੍ਹਸ਼ੰਕਰ ਵਿੱਚ ਤਾਇਨਾਤ ਸਬ ਇੰਸਪੈਕਟਰ ਗੁਰਨੇਕ ਸਿੰਘ ਤਰੱਕੀ ਹੋ ਕੇ ਬਣੇ ਇੰਸਪੈਕਟਰ। ਇਸ ਮੌਕੇ ਤੇ ਉਹਨਾਂ ਨੂੰ ਤਰੱਕੀ ਦਾ ਸਟਾਰ ਡੀ ਐਸ ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ, ਏ ਐਸ ਆਈ ਜਸਬੀਰ ਅਤੇ ਰੀਡਰ ਪ੍ਰਜੋਬਨ ਸਿੰਘ ਵੱਲੋਂ ਲਗਾਇਆ ਗਿਆ। ਇਸ ਮੌਕੇ ਤੇ ਡੀ ਐਸ ਪੀ ਖੱਖ ਅਤੇ ਹੋਰ ਮਿੱਤਰ, ਪ੍ਰੇਮੀਆਂ, ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਨੇ ਵਧਾਈ ਦਿੱਤੀ ਅਤੇ ਕੁਸ਼ਲਤਾ ਦੀ ਕਾਮਨਾ ਕੀਤੀ।