ਮਹਿਲਪੁਰ, (28 ਦਸੰਬਰ) - ਡਾਕਟਰ ਬੀ. ਆਰ. ਅੰਬੇਡਕਰ ਮਿਸ਼ਨ ਟਰਸਟ ਗੜਸ਼ੰਕਰ ਵੱਲੋ ਗੌਤਮ ਬੁੱਧ ਚੈਰੀਟੇਬਲ ਡਿਸਪੈਸਰੀ ਡਾਕਟਰ ਬੀ. ਆਰ. ਅੰਬੇਡਕਰ. ਭਵਨ ਗੜਸ਼ੰਕਰ ਨੇੜੇ ਖਾਨਪੁਰ ਗੇਟ ਵਿਖੇ 31 ਦਸੰਬਰ 2023 ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੋਂ 12:30 ਵਜੇ ਤੱਕ ਸਪੈਸ਼ਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈl
ਜਿਸ ਵਿੱਚ ਡਾਕਟਰ ਜਸਵੰਤ ਥਿੰਦ ਬੱਚਿਆਂ ਦੇ ਰੋਗਾਂ ਦੇ ਮਾਹਰ ਅਤੇ ਡਾਕਟਰ ਨਿਰਮਲ ਕੁਮਾਰ ਮੈਡੀਕਲ ਸਪੈਸ਼ਲਿਸਟ ਮਰੀਜਾ ਦੀਆਂ ਬਿਮਾਰੀਆਂ ਦਾ ਚੈੱਕ ਅਪ ਕਰਨਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ l ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅਸਥਾਨ ਤੇ ਹਰ ਐਤਵਾਰ ਨੂੰ ਵੱਖ ਵੱਖ ਬਿਮਾਰੀਆਂ ਨਾਲ ਸੰਬੰਧਿਤ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾਂਦਾ ਹੈ।
ਗੌਤਮ ਬੁੱਧ ਚੈਰੀਟੇਬਲ ਡਿਸਪੈਂਸਰੀ ਅਤੇ ਡਾਕਟਰ ਬੀ. ਆਰ. ਅੰਬੇਡਕਰ ਭਵਨ ਗੜਸ਼ੰਕਰ ਨੇੜੇ ਖਾਨਪੁਰ ਵਿਖੇ ਸਪੈਸ਼ਲ ਮੈਡੀਕਲ ਕੈਂਪ 31 ਦਸੰਬਰ ਦਿਨ ਐਤਵਾਰ ਨੂੰ
