ਪਟਿਆਲਾ- ਅੱਜ ਸਵੇਰੇ ਨਹਿਰੂ ਪਾਰਕ,ਵੀਰ ਦਸੌਂਦੀ ਰਾਮ ਲਾਇਬਰੇਰੀ,ਸੁਵਿਧਾ ਸੈਂਟਰ ਵਿਖੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਵਿਸ਼ਵ ਧਰਤੀ ਦਿਵਸ਼ ਮੋਕੇ ਪਲਾਸਟਿਕ ਵਿਰੁੱਧ,ਸਫਾਈ ਅਭਿਆਨ ਦੀ  ਇੱਕ ਮਹਿਮ ਚਲਾਈ ਗ ਈ ਜਿਸ ਵਿਚ ਕਾਰਪਰੇਸ਼ਨ ਦੇ ਮੁਲਾਜਮ,ਮੋਰਿੰਨਿਗ ਕਲੱਬ,ਸ ਹ ਸ ਗਾਂਧੀ ਨਗਰ ਲਹੋਰੀ ਗੇਟ ਦੇ ਵਿਦਿਆਰਥੀਆਂ ਨੇ ਸਫਾਈ ਕੀਤੀ।
ਇਸ ਮੋਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਵਾਤਾਵਰਨ ਸਬੰਧੀ ਜਿਮੇਵਾਰੀ ਦੀ ਭਾਵਨਾ ਨੂੰ ਉਤਸਾਹਿਤ ਕੀਤਾ ਗਿਆਂ 'ਰੈਪ ਵਾਕ ਏ ਮੈਸੇਜ'ਚ ਵਿਦਿਆਰਥੀਆਂ ਨੂੰ ਕੂੱੜੇ ਨੂੰ ਵੱਖ ਕਰਨ ਪਲਾਸਟਿਕ ਦੀ ਵਰਤੋ ਨੂੰ ਘਟਾਉਣ ਅਤੇ ਆਪਣੇ ਆਲੇ-ਦੁਆਲੇ,ਹਰਿਆਲੀ ਨੂੰ ਸਾਮਲ ਕਰਨ ਵਰਗੀਆਂ ਟਿਕਾਊ ਆਂਦਤਾਂ ਅਪਨਾਉਣ ਲ ਈ ਉਤਸਾਹਿਤ ਕੀਤਾ।
ਗ੍ਰੀਨ ਗੈਲਰੀ ਰਸਾਈਕਲ ਕੀਤੇ ਜਾਂਦੇ ਰਹਿੰਦ-ਖੁੰਦ ਤੋ ਤਿਆਰ ਕੀਤੀਆਂ ਖਾਦ ਆਦਿ ਤਿਆਰ ਕੀਤੀਆ ਜਾ ਸਕਦੀਆਂ ਹਨ ਇਸ ਲ ਈ ਕੂੱੜਾ ਗਿਲਾ,ਸੁੱਕਾ ਅਲੱਗ ਅਲੱਗ ਡਸ਼ਟਬੀਨ ਰੱਖੇ ਜਾਣ।ਲ ਈ ਬੇਨਤੀ ਕੀਤੀ। ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਮੇਅਰ ਸਾਹਿਬ ਤੇ ਕਾਰਪਰੇਸ਼ਨ, ਮੋਰਿਨੀੰਗਕਲੱਬ, ਮੁੱਖ ਅਧਿਆਪਕਾ ਸਹਸ ਗਾਂਧੀ ਨਗਰ, ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾਂ। ਇਹਨਾ ਨੇ ਸਫਾਈ ਅਭਿਅਨ,ਪਲਾਸਟਿਕ ਵਿਰੁੱਧ ਭਾਗ ਲਿਆਂ